06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਦੇਵਾਂਸ਼ੁ ਗੋਇਲ ਨੂੰ ਪੰਜਾਬ ਹਰਿਆਣਾ ਦੇ ਬਾਰ ਕੌਂਸਲ ਦੇ ਚੇਅਰਮੈਨ ਨੇ ਪ੍ਰਦਾਨ ਕੀਤਾ ਸਰਟੀਫਿਕੇਟ

ਸੰਗਰੂਰ, 25 ਜੁਲਾਈ (ਧੀਰਜ ਪਸ਼ੋਰੀਆ) - ਸੰਗਰੂਰ ਦੇ ਐਡਵੋਕੇਟ ਦੇਵਾਂਸ਼ੁ ਗੋਇਲ ਨੂੰ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ਦੇ ਚੇਅਰਮੈਨ ਐਡਵੋਕੇਟ ਪ੍ਰਵਿੰਦਰ ਸਿੰਘ ਚੌਹਾਨ ਵਲੋਂ ਵਕਾਲਤ ਦਾ ਲਾਇਸੈਂਸ ਅਤੇ ਐਨਰੋਲਮੈਂਟ ਸਰਟੀਫਿਕੇਟ...

Ad Position 21
No active advertisement
ਅਜੀਤ ਡੈਸਕ 25-07-2026

ਸੰਗਰੂਰ, 25 ਜੁਲਾਈ (ਧੀਰਜ ਪਸ਼ੋਰੀਆ) - ਸੰਗਰੂਰ ਦੇ ਐਡਵੋਕੇਟ ਦੇਵਾਂਸ਼ੁ ਗੋਇਲ ਨੂੰ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ਦੇ ਚੇਅਰਮੈਨ ਐਡਵੋਕੇਟ ਪ੍ਰਵਿੰਦਰ ਸਿੰਘ ਚੌਹਾਨ ਵਲੋਂ ਵਕਾਲਤ ਦਾ ਲਾਇਸੈਂਸ ਅਤੇ ਐਨਰੋਲਮੈਂਟ ਸਰਟੀਫਿਕੇਟ ਪ੍ਰਦਾਨ ਕੀਤਾ ਗਿਆ। ਐਡਵੋਕੇਟ ਸੁਰਜੀਤ ਸਿੰਘ ਗਰੇਵਾਲ ਐਡਵੋਕੇਟ ਲਲਿਤ ਕੁਮਾਰ ਗਰਗ ਤੋਂ ਇਲਾਵਾ ਕਾਨੂੰਨੀ ਭਾਈਚਾਰੇ, ਸਮਾਜਿਕ ਸ਼ਖਸੀਅਤਾਂ, ਦੋਸਤਾਂ ਅਤੇ ਸ਼ੁਭਚਿੰਤਕਾਂ ਵਲੋਂ ਐਡਵੋਕੇਟ ਦੇਵਾਂਸ਼ੁ ਗੋਇਲ ਨੂੰ ਵਧਾਈਆਂ ਦਿੱਤੀਆਂ ਗਈਆਂ।
ਜ਼ਿਕਰਯੋਗ ਹੈ ਕਿ ਐਨਰੋਲਮੈਂਟ ਅਤੇ ਲਾਇਸੈਂਸ ਪ੍ਰਾਪਤ ਹੋਣ ਤੋਂ ਬਾਅਦ ਐਡਵੋਕੇਟ ਦੇਵਾਂਸ਼ੁ ਗੋਇਲ ਹੁਣ ਪੰਜਾਬ ਅਤੇ ਹਰਿਆਣਾ ਦੀਆਂ ਅਦਾਲਤਾਂ ਸਮੇਤ ਦੇਸ਼ ਦੀਆਂ ਯੋਗ ਅਦਾਲਤਾਂ ਵਿਚ ਵਕਾਲਤ ਕਰਨ ਦੇ ਅਧਿਕਾਰਤ ਹੋ ਗਏ ਹਨ। ਸਭ ਨੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

Ad Position 22
No active advertisement
ਪਿਛਲੀ ਖ਼ਬਰ ਸ਼ਾਬਾਸ਼, ਵਿਦਿਆਰਥੀਓ, ਭਵਿੱਖ ਤੁਹਾਡਾ ਹੈ, ਵਧਦੇ ਰਹੋ - ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ 'ਤੇ ਮਲਵਿੰਦਰ ਸਿੰਘ ਕੰਗ ਅਗਲੀ ਖ਼ਬਰ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਤੋਂ ਬਾਅਦ ਕਾਕਰੋਚ ਜਨਤਾ ਪਾਰਟੀ ਦਾ ਵੱਡਾ ਐਲਾਨ, ਜਿੱਤ ਦੀ ਖੁਸ਼ੀ ਵਿਚ ਕੈਂਡਲ ਮਾਰਚ ਕੱਢਿਆ...
Ad Position 24