03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਨਾਬਾਲਿਗ ਲੜਕੀ ਅਤੇ ਉਸਦੇ ਪਰਿਵਾਰ ਵਲੋਂ ਅਧਿਆਪਕ ਤੇ ਜ਼ਬਰ ਜ਼ਨਾਹ ਦੇ ਦੋਸ਼ ਲਗਾਏ ਗਏ

ਪਠਾਨਕੋਟ (ਸ਼ਾਹਪੁਰਕੰਡੀ), 3 ਅਗਸਤ (ਵਿਨੋਦ, ਰਣਜੀਤ ਸਿੰਘ)- ਪਠਾਨਕੋਟ ਜ਼ਿਲ੍ਹੇ ਦੇ ਇਕ ਪਿੰਡ ਵਿਚ...

Ad Position 21
No active advertisement
ਅਜੀਤ ਡੈਸਕ 03-08-2026

ਪਠਾਨਕੋਟ (ਸ਼ਾਹਪੁਰਕੰਡੀ), 3 ਅਗਸਤ (ਵਿਨੋਦ, ਰਣਜੀਤ ਸਿੰਘ)- ਪਠਾਨਕੋਟ ਜ਼ਿਲ੍ਹੇ ਦੇ ਇਕ ਪਿੰਡ ਵਿਚ 12 ਸਾਲਾਂ ਨਾਬਾਲਿਗ ਲੜਕੀ ਅਤੇ ਉਸਦੇ ਪਰਿਵਾਰ ਵਲੋਂ ਸਕੂਲ ਅਧਿਆਪਕ ਤੇ ਜ਼ਬਰ ਜ਼ਨਾਹ ਦਾ ਦੋਸ਼ ਲਾਉਂਦੇ ਹੋਏ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ, ਕਿ ਸਕੂਲ ਅਧਿਆਪਕ ਵਲੋਂ ਲੜਕੀ ਨੂੰ ਕੰਪਿਊਟਰ ਲੈਬ ਵਿਚ ਲੈ ਕੇ ਉਸ ਨਾਲ ਛੇੜਛਾੜ ਅਤੇ ਜ਼ਬਰ ਜ਼ਨਾਹ ਕੀਤਾ ਗਿਆ ਹੈ, ਜਿਸ ਦੇ ਚਲਦੇ ਉਨ੍ਹਾਂ ਨੇ ਪੁਲਿਸ ਸ਼ਿਕਾਇਤ ਦੇ ਕੇ ਇਨਸਾਫ਼ ਦੀ ਮੰਗ ਕੀਤੀ ਹੈ।

ਐਸ. ਐਚ. ਓ. ਮੋਹਿਤ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰ ਰਹੇ ਹਨ, ਅਤੇ ਮੈਡੀਕਲ ਕਰਵਾਉਣ ਲਈ ਬੱਚੀ ਨੂੰ ਸਿਵਲ ਹਸਪਤਾਲ ਪਠਾਨਕੋਟ ਲੈ ਕੇ ਆਏ ਹਨ, ਜਾਂਚ ਦੇ ਬਾਅਦ ਹੀ ਸਾਰੇ ਤੱਤ ਸਾਹਮਣੇ ਆਉਣ ਦੇ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਸਫਾਈ ਕਰਮਚਾਰੀਆਂ ਦੀ ਹੜਤਾਲ ਖ਼ਤਮ- ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਗਲੀ ਖ਼ਬਰ ਅੱਜ ਪੰਜਾਬ ਸਿੱਖਿਆ ਦੇ ਖੇਤਰ 'ਚ ਦੇਸ਼ ਦਾ ਨੰਬਰ 1 ਸੂਬਾ ਬਣ ਗਿਆ ਹੈ- ਮੁੱਖ ਮੰਤਰੀ ਭਗਵੰਤ ਮਾਨ
Ad Position 24
No active advertisement