05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਭਾਵੜਾ ਆਜਮਸ਼ਾਹ ਦੇ ਨੌਜਵਾਨ ਦੀ ਅਮਰੀਕਾ ਵਿਚ ਮੌਤ

ਮਮਦੋਟ ( ਫ਼ਿਰੋਜ਼ਪੁਰ) 4 ਅਗਸਤ (ਰਾਜਿੰਦਰ ਸਿੰਘ ਹਾਂਡਾ/ਸੁਖਦੇਵ ਸਿੰਘ ਸੰਗਮ) - ਪੁਲਿਸ ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਭਾਵੜਾ ਆਜਮਸ਼ਾਹ ਦੀ ਬਸਤੀ ਮੁਹੰਮਦ ਅਲੀ ਸ਼ਾਹ ਦੇ ਵਸਨੀਕ ਨਾਮੀ ਪਰਿਵਾਰ ਜਥੇਦਾਰ ਪ੍ਰਤਾਪ ਸਿੰਘ ਖਾਰਾ ਭਾਵੜਾ ਦੇ ਭਤੀਜੇ...

Ad Position 21
No active advertisement
ਅਜੀਤ ਡੈਸਕ 04-08-2026

ਮਮਦੋਟ ( ਫ਼ਿਰੋਜ਼ਪੁਰ) 4 ਅਗਸਤ (ਰਾਜਿੰਦਰ ਸਿੰਘ ਹਾਂਡਾ/ਸੁਖਦੇਵ ਸਿੰਘ ਸੰਗਮ) - ਪੁਲਿਸ ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਭਾਵੜਾ ਆਜਮਸ਼ਾਹ ਦੀ ਬਸਤੀ ਮੁਹੰਮਦ ਅਲੀ ਸ਼ਾਹ ਦੇ ਵਸਨੀਕ ਨਾਮੀ ਪਰਿਵਾਰ ਜਥੇਦਾਰ ਪ੍ਰਤਾਪ ਸਿੰਘ ਖਾਰਾ ਭਾਵੜਾ ਦੇ ਭਤੀਜੇ ਅਤੇ ਪਰਮਜੀਤ ਸਿੰਘ ਖਾਰਾ ਦੇ ਸਪੁੱਤਰ ਜਸਪ੍ਰੀਤ ਸਿੰਘ ਦੀ ਅਮਰੀਕਾ ਵਿਚ ਬੀਤੀ ਰਾਤ ਅਚਾਨਕ ਮੌਤ ਹੋ ਗਈ ਹੈ।ਜਿਵੇਂ ਹੀ ਅੱਜ ਤੜਕਸਾਰ ਇਹ ਮੰਦਭਾਗੀ ਖ਼ਬਰ ਇਲਾਕੇ ਵਿਚ ਪਹੁੰਚੀ ਤਾਂ ਸਾਰੇ ਪਾਸੇ ਮਾਹੌਲ ਸੋਗਮਈ ਹੋ ਗਿਆ । ਜਸਪ੍ਰੀਤ ਸਿੰਘ ਦਾ ਅਜੇ 5-6 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਵੱਖ-ਵੱਖ ਆਗੂਆਂ ਵਲੋਂ ਖਾਰਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਰਾਸ਼ਟਰਮੰਡਲ ਖੇਡਾਂ ਵਿਚ ਚਾਂਦੀ ਤਗਮਾ ਜੇਤੂ ਲਵਪ੍ਰੀਤ ਸਿੰਘ ਦਾ ਰਾਜਾਸਾਂਸੀ ਹਵਾਈ ਅੱਡੇ 'ਤੇ ਭਰਵਾਂ ਸਵਾਗਤ ਅਗਲੀ ਖ਼ਬਰ ਵਿਧਾਨ ਸਭਾ ਵਿਚ ਪ੍ਰਤਾਪ ਸਿੰਘ ਬਾਜਵਾ ਨੇ ਉਠਾਇਆ। ਡੀ.ਏ. ਦਾ ਮੁੱਦਾ
Ad Position 24
No active advertisement