05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਮੇਟਾ ਦੇ ਮੁੱਖ ਗਲੋਬਲ ਮਾਮਲਿਆਂ ਦੇ ਅਧਿਕਾਰੀ ਜੋਏਲ ਕਪਲਾਨ ਵਲੋਂ ਆਪਣੀ ਟੀਮ ਸਮੇਤ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ

ਨਵੀਂ ਦਿੱਲੀ, 5 ਅਗਸਤ - ਮੇਟਾ ਦੇ ਮੁੱਖ ਗਲੋਬਲ ਮਾਮਲਿਆਂ ਦੇ ਅਧਿਕਾਰੀ ਜੋਏਲ ਕਪਲਾਨ ਨੇ ਆਪਣੀ ਟੀਮ ਦੇ ਨਾਲ ਅੱਜ ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰੀ ਅਸ਼ਵਨੀ ਵੈਸ਼ਨਵ...

Ad Position 21
No active advertisement
ਅਜੀਤ ਡੈਸਕ 05-08-2026

ਨਵੀਂ ਦਿੱਲੀ, 5 ਅਗਸਤ - ਮੇਟਾ ਦੇ ਮੁੱਖ ਗਲੋਬਲ ਮਾਮਲਿਆਂ ਦੇ ਅਧਿਕਾਰੀ ਜੋਏਲ ਕਪਲਾਨ ਨੇ ਆਪਣੀ ਟੀਮ ਦੇ ਨਾਲ ਅੱਜ ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕੀਤੀ। ਮੰਤਰੀ ਨਾਲ ਮੁਲਾਕਾਤ ਲਗਭਗ ਅੱਧਾ ਘੰਟਾ ਚੱਲੀ। ਇਸ ਤੋਂ ਪਹਿਲਾਂ ਅੱਜ ਮੇਟਾ ਦੇ ਅਧਿਕਾਰੀਆਂ ਨੇ ਮੀਟਵਾਈ ਸਕੱਤਰ ਐਸ. ਕ੍ਰਿਸ਼ਨਨ ਨਾਲ ਵੀ ਮੁਲਾਕਾਤ ਕੀਤੀ। 
ਇਹ ਮੁਲਾਕਾਤ ਫੇਸਬੁੱਕ/ਇੰਸਟਾਗ੍ਰਾਮ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੀਡੀਓ ਨੂੰ ਅਸਥਾਈ ਤੌਰ 'ਤੇ ਹਟਾਉਣ ਦੇ ਸੰਬੰਧ ਵਿਚ ਸਰਕਾਰ ਵਲੋਂ ਉਨ੍ਹਾਂ ਨੂੰ ਤਲਬ ਕਰਨ ਤੋਂ ਬਾਅਦ ਹੋਈ।ਮੇਟਾ ਅਧਿਕਾਰੀਆਂ ਨੇ ਇਸਨੂੰ ਤਕਨੀਕੀ ਗਲਤੀ ਕਿਹਾ ਅਤੇ ਸਪੱਸ਼ਟੀਕਰਨ ਦਿੱਤਾ।

Ad Position 22
No active advertisement
ਪਿਛਲੀ ਖ਼ਬਰ ਰਾਜ ਸਭਾ ਵਲੋਂ ਸੁਪਰੀਮ ਕੋਰਟ (ਜੱਜਾਂ ਦੀ ਗਿਣਤੀ) ਸੋਧ ਬਿੱਲ, 2026 ਪਾਸ ਅਗਲੀ ਖ਼ਬਰ ਜਬੋਵਾਲ ਵਿਖੇ ਚੱਲੀ ਗੋਲੀ, ਇੱਕ ਫੱਟੜ
Ad Position 24
No active advertisement