05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਜਬੋਵਾਲ ਵਿਖੇ ਚੱਲੀ ਗੋਲੀ, ਇੱਕ ਫੱਟੜ

ਟਾਂਗਰਾ (ਅੰਮ੍ਰਿਤਸਰ) 5 ਅਗਸਤ (ਹਰਜਿੰਦਰ ਸਿੰਘ ਕਲੇਰ) - ਜੀਟੀ ਰੋਡ ਅੱਡਾ ਟਾਂਗਰਾ ਦੇ ਨਜ਼ਦੀਕ ਪੈਂਦੇ ਪਿੰਡ ਜਬੋਵਾਲ ਵਿਖੇ ਜੀਜਾ-ਸਾਲਾ ਵਿਚ ਹੋਇ ਘਰੇਲੂ ਝਗੜੇ ਦੌਰਾਨ ਰੇਲਵੇ ਸਟੇਸ਼ਨ ਟਾਂਗਰਾ...

Ad Position 21
No active advertisement
ਅਜੀਤ ਡੈਸਕ 05-08-2026

ਟਾਂਗਰਾ (ਅੰਮ੍ਰਿਤਸਰ) 5 ਅਗਸਤ (ਹਰਜਿੰਦਰ ਸਿੰਘ ਕਲੇਰ) - ਜੀਟੀ ਰੋਡ ਅੱਡਾ ਟਾਂਗਰਾ ਦੇ ਨਜ਼ਦੀਕ ਪੈਂਦੇ ਪਿੰਡ  ਜਬੋਵਾਲ ਵਿਖੇ  ਜੀਜਾ-ਸਾਲਾ ਵਿਚ  ਹੋਇ ਘਰੇਲੂ ਝਗੜੇ ਦੌਰਾਨ ਰੇਲਵੇ ਸਟੇਸ਼ਨ ਟਾਂਗਰਾ ਨੇੜੇ ਗੋਲੀ ਜਨਲ ਇਕ ਵਿਅਕਤੀ ਫੱਟੜ ਹੋ ਗਿਆ । ਪੁਲਿਸ ਚੌਕੀ ਟਾਂਗਰਾ ਇੰਚਾਰਜ ਏਐਸਆਈ ਨਰਿੰਦਰ ਪਾਲ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ। ਜਖਮੀ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾ ਕੇ ਅੰਗਰੇਲੀ  ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਮੇਟਾ ਦੇ ਮੁੱਖ ਗਲੋਬਲ ਮਾਮਲਿਆਂ ਦੇ ਅਧਿਕਾਰੀ ਜੋਏਲ ਕਪਲਾਨ ਵਲੋਂ ਆਪਣੀ ਟੀਮ ਸਮੇਤ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਅਗਲੀ ਖ਼ਬਰ ਬਠਿੰਡਾ ਦੇ ਥਾਣਾ ਸਾਈਬਰ ਕ੍ਰਾਇਮ ਵਿਚ ਵਿਜੀਲੈਂਸ ਦੀ ਛਾਪੇਮਾਰੀ
Ad Position 24
No active advertisement