13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਵਿਰੋਧੀ ਧਿਰ ਦਾ ਕੰਮ ਹੈ ਮੁੱਦੇ ਚੁੱਕਣਾ ਤਾਂ ਜੋ ਸਰਕਾਰ ਉਨ੍ਹਾਂ ਵੱਲ ਦੇਵੇ ਧਿਆਨ- ਗੁਰਜੀਤ ਸਿੰਘ ਔਜਲਾ

ਨਵੀਂ ਦਿੱਲੀ, 13 ਅਗਸਤ- ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅਮਿਤ ਸ਼ਾਹ ਵਲੋਂ ਅੱਜ ਸੰਸਦ ਵੀ ਜਵਾਬ ਦੇਣ ਦੀ ਕਈ ਗੱਲ ਸੰਬੰਧੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਕੋਈ ਜਵਾਬਦੇਹੀ ਨਹੀਂ ਹੈ। ਆਖਰੀ ਦਿਨ, ਉਹ ਖੜ੍ਹੇ ਹੋ ਕੇ ਐਲਾਨ ਕਰਦੇ ਹਨ ਕਿ ਮੈਂ ਤਿਆਰ ਹਾਂ। ਤਾਂ, ਤੁਸੀਂ ਪਿਛਲੇ 20 ਦਿਨਾਂ ਤੋਂ ਕੀ ਕਰ ਰਹੇ ਸੀ?

Ad Position 21
No active advertisement
ਅਜੀਤ ਡੈਸਕ 13-08-2026

ਨਵੀਂ ਦਿੱਲੀ, 13 ਅਗਸਤ- ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅਮਿਤ ਸ਼ਾਹ ਵਲੋਂ ਅੱਜ ਸੰਸਦ ਵੀ ਜਵਾਬ ਦੇਣ ਦੀ ਕਈ ਗੱਲ ਸੰਬੰਧੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਕੋਈ ਜਵਾਬਦੇਹੀ ਨਹੀਂ ਹੈ। ਆਖਰੀ ਦਿਨ, ਉਹ ਖੜ੍ਹੇ ਹੋ ਕੇ ਐਲਾਨ ਕਰਦੇ ਹਨ ਕਿ ਮੈਂ ਤਿਆਰ ਹਾਂ। ਤਾਂ, ਤੁਸੀਂ ਪਿਛਲੇ 20 ਦਿਨਾਂ ਤੋਂ ਕੀ ਕਰ ਰਹੇ ਸੀ? ਤੁਸੀਂ ਸੰਸਦ ਕੰਪਲੈਕਸ ਵਿਚ ਹੀ ਸੀ ਪਰ ਸਦਨ ਵਿਚ ਕਦਮ ਨਹੀਂ ਰੱਖਿਆ। ਇਸ ਦਾ ਮਤਲਬ ਹੈ ਕਿ ਉਹ ਖੁਦ ਨਹੀਂ ਚਾਹੁੰਦੇ ਸਨ ਕਿ ਸਦਨ ਕੰਮ ਕਰੇ। ਸੱਤਾਧਾਰੀ ਪਾਰਟੀ ਇਸ ਲਈ ਜ਼ਿੰਮੇਵਾਰ ਹੈ। ਵਿਰੋਧੀ ਧਿਰ ਦਾ ਕੰਮ ਮੁੱਦੇ ਉਠਾਉਾ ਹੈ ਤਾਂ ਜੋ ਸਰਕਾਰ ਉਨ੍ਹਾਂ ਵੱਲ ਧਿਆਨ ਦੇ ਸਕੇ। ਜੇਕਰ ਉਨ੍ਹਾਂ ਨੇ ਪਹਿਲਾਂ ਰਾਹੁਲ ਗਾਂਧੀ ਦੀ ਗੱਲ ਸੁਣੀ ਹੁੰਦੀ, ਤਾਂ ਅੱਜ ਪੂਰਾ ਦੇਸ਼ ਇਹ ਸਥਿਤੀ ਨਾ ਦੇਖ ਰਿਹਾ ਹੁੰਦਾ।

Ad Position 22
No active advertisement
ਪਿਛਲੀ ਖ਼ਬਰ ਯੂ.ਕੇ. ਸਮੇਤ ਯੂਰਪ ਵਿਚ ਸੂਰਜ ਗ੍ਰਹਿਣ ਦਾ ਅਦਭੁੱਤ ਨਜ਼ਾਰਾ, ਕਈ ਥਾਵਾਂ ’ਤੇ 90 ਫੀਸਦੀ ਤੋਂ ਵੱਧ ਢੱਕਿਆ ਸੂਰਜ ਅਗਲੀ ਖ਼ਬਰ ਛੱਪੜ ’ਚ ਡਿੱਗੀ ਕਾਰ, ਤਿੰਨ ਨੌਜਵਾਨਾਂ ਦੀ ਮੌਤ
Ad Position 24