13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਮੇਰੇ ਭਾਸ਼ਣ ਤੋਂ ਬਾਅਦ ਭਾਜਪਾ ਨੇ ਸਟੇਜ ’ਤੇ ਕਰਵਾਇਆ ਹਵਨ- ਮਲਿਕ ਅਰਜੁਨ ਖੜਗੇ

ਨਵੀਂ ਦਿੱਲੀ, 13 ਅਗਸਤ- ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਮੁਖੀ ਮੱਲਿਕ ਅਰਜੁਨ ਖੜਗੇ ਨੇ ਕਿਹਾ ਕਿ ਮੈਂ ਹਲਦਵਾਨੀ ਵਿਚ ਸੀ, ਜਿਥੇ ਮੈਂ ਰਾਮਲੀਲਾ ਮੈਦਾਨ ਵਿਚ ਇਕ ਜਨਤਕ ਭਾਸ਼ਣ ਦਿੱਤਾ।

Ad Position 21
No active advertisement
ਅਜੀਤ ਡੈਸਕ 13-08-2026

ਨਵੀਂ ਦਿੱਲੀ, 13 ਅਗਸਤ- ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਮੁਖੀ ਮੱਲਿਕ ਅਰਜੁਨ ਖੜਗੇ ਨੇ ਕਿਹਾ ਕਿ ਮੈਂ ਹਲਦਵਾਨੀ ਵਿਚ ਸੀ, ਜਿਥੇ ਮੈਂ ਰਾਮਲੀਲਾ ਮੈਦਾਨ ਵਿਚ ਇਕ ਜਨਤਕ ਭਾਸ਼ਣ ਦਿੱਤਾ। ਲੱਖਾਂ ਲੋਕ ਉੱਥੇ ਮੌਜੂਦ ਸਨ। ਉਸ ਸਮੇਂ ਮੈਂ ਕਿਸੇ ਭਾਈਚਾਰੇ ਜਾਂ ਧਰਮ ਦਾ ਨਾਮ ਨਹੀਂ ਲਿਆ, ਮੈਂ ਸਿਰਫ਼ ਸਰਕਾਰ ਨਾਲ ਜੁੜੇ ਮੁੱਦਿਆਂ ਨੂੰ ਦੁਹਰਾਇਆ ਪਰ ਮੇਰੇ ਭਾਸ਼ਣ ਤੋਂ ਬਾਅਦ, ਭਾਜਪਾ ਦੇ ਲੋਕਾਂ ਨੇ ਉਸ ਸਟੇਜ ਨੂੰ 'ਸ਼ੁੱਧ' ਕਰਨ ਲਈ ਉੱਥੇ ਹਵਨ ਕੀਤਾ...ਕੀ ਲੋਕਤੰਤਰ ਵਿਚ ਅਜਿਹਾ ਹੁੰਦਾ ਹੈ? ਤੁਸੀਂ ਸੰਵਿਧਾਨ ਦੀ ਰੱਖਿਆ ਕਿਵੇਂ ਕਰ ਰਹੇ ਹੋ? ਮੈਂ ਵਿਰੋਧੀ ਧਿਰ ਦੇ ਨੇਤਾ ਹਾਂ। 

Ad Position 22
No active advertisement
ਪਿਛਲੀ ਖ਼ਬਰ ਖੜਗੇ ਜੀ ਨੇ ਜੋ ਕਿਹਾ, ਉਹ ਸੱਚਮੁੱਚ ਹੈ ਦੁਖਦਾਈ- ਕੇਂਦਰੀ ਮੰਤਰੀ ਜੇ.ਪੀ. ਨੱਢਾ ਅਗਲੀ ਖ਼ਬਰ ਲੋਕ ਸਭਾ ਦੀ ਕਾਰਵਾਈ ਅਣ-ਮਿੱਥੇ ਸਮੇਂ ਲਈ ਮੁਲਤਵੀ
Ad Position 24