18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਧਰਨੇ ਵਾਲੀ ਜਗ੍ਹਾਂ ਤੋਂ ਨੰਗੇ ਧੜ ਹੋ ਕੇ ਹਰਿਆਣਾ ਵੱਲ ਜਾਣਗੇ ਕਿਸਾਨ- ਡੱਲੇਵਾਲ

ਚੰਡੀਗੜ੍ਹ, 18 ਅਗਸਤ- ਖਨੌਰੀ ਧਰਨੇ ਦੇ ਤੀਸਰੇ ਦਿਨ ਜਗਜੀਤ ਸਿੰਘ ਡੱਲੇਵਾਲ ਨੇ ਵੱਡਾ...

Ad Position 21
No active advertisement
ਅਜੀਤ ਡੈਸਕ 18-08-2026

ਚੰਡੀਗੜ੍ਹ, 18 ਅਗਸਤ- ਖਨੌਰੀ ਧਰਨੇ ਦੇ ਤੀਸਰੇ ਦਿਨ ਜਗਜੀਤ ਸਿੰਘ ਡੱਲੇਵਾਲ ਨੇ ਵੱਡਾ ਐਲਾਨ ਕਰ ਦਿੱਤਾ ਹੈ। ਜਾਣਕਾਰੀ ਦੇ ਅਨੁਸਾਰ, ਡੱਲੇਵਾਲ ਨੇ ਕਿਹਾ ਕਿ ਧਰਨੇ ਵਾਲੀ ਜਗ੍ਹਾਂ ਤੋਂ ਬੈਰੀਗੇਟ ਵੱਲ ਨੰਗੇ ਧੜ ਹੋ ਕੇ ਕਿਸਾਨ ਹਰਿਆਣਾ ਵੱਲ ਜਾਣਗੇ।

ਡੱਲੇਵਾਲ ਨੇ ਕਿਹਾ ਜਿੱਥੇ ਤੱਕ ਹਰਿਆਣਾ ਦੀ ਬੈਰੀਗੇਟਿੰਗ ਕੀਤੀ ਹੋਈ ਹੈ। ਉੱਥੇ ਤੱਕ ਜਾਵਾਂਗੇ ਅਤੇ ਉਥੇ ਜਾ ਕੇ ਹਰਿਆਣਾ ਅਤੇ ਕੇਂਦਰ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰਾਂਗੇ।

 

 

Ad Position 22
No active advertisement
ਪਿਛਲੀ ਖ਼ਬਰ ਧੱਕੇ ਨਾਲ ਨਹੀਂ ਥੋਪਿਆ ਜਾਣਾ ਚਾਹੀਦਾ ਵੰਦੇ ਮਾਤਰਮ- ਇਮਾਨ ਸਿੰਘ ਮਾਨ ਅਗਲੀ ਖ਼ਬਰ ਅਗਲੇ 3 ਘੰਟਿਆਂ ਵਿਚ ਚੰਡੀਗੜ੍ਹ, ਐਸ.ਏ.ਐਸ. ਨਗਰ, ਪੰਚਕੂਲਾ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ
Ad Position 24