18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਅਗਲੇ 3 ਘੰਟਿਆਂ ਵਿਚ ਚੰਡੀਗੜ੍ਹ, ਐਸ.ਏ.ਐਸ. ਨਗਰ, ਪੰਚਕੂਲਾ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ

ਚੰਡੀਗੜ੍ਹ, 18 ਅਗਸਤ- ਚੰਡੀਗੜ੍ਹ ਵਿਚ ਭਾਰੀ ਬਰਸਾਤ ਕਾਰਣ ਜਗ੍ਹਾਂ-ਜਗ੍ਹਾਂ 'ਤੇ ...

Ad Position 21
No active advertisement
ਅਜੀਤ ਡੈਸਕ 18-08-2026

ਚੰਡੀਗੜ੍ਹ, 18 ਅਗਸਤ-  ਚੰਡੀਗੜ੍ਹ ਵਿਚ ਭਾਰੀ ਬਰਸਾਤ ਕਾਰਣ ਜਗ੍ਹਾਂ-ਜਗ੍ਹਾਂ 'ਤੇ ਪਾਣੀ ਭਰ ਗਿਆ ਹੈ। ਜਿਸਦੇ ਕਾਰਣ ਲੋਕਾਂ  ਨੂੰ ਕਈ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਦੇ ਅਨੁਸਾਰ, ਸੁਖਨਾ ਝੀਲ ਦੇ ਪਾਣੀ ਦਾ ਪੱਧਰ ਵੀ ਵੱਧ ਗਿਆ ਹੈ। 

ਮੌਸਮ ਵਿਭਾਗ ਵਲੋਂ ਵੀ ਗੰਭੀਰ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ। ਅਗਲੇ 3 ਘੰਟਿਆਂ ਵਿਚ ਚੰਡੀਗੜ੍ਹ, ਐਸ.ਏ.ਐਸ. ਨਗਰ, ਪੰਚਕੂਲਾ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।  

Ad Position 22
No active advertisement
ਪਿਛਲੀ ਖ਼ਬਰ 20 ਅਗਸਤ ਨੂੰ ਧਰਨੇ ਵਾਲੀ ਜਗ੍ਹਾਂ ਤੋਂ ਨੰਗੇ ਧੜ ਹੋ ਕੇ ਹਰਿਆਣਾ ਵੱਲ ਜਾਣਗੇ ਕਿਸਾਨ- ਡੱਲੇਵਾਲ ਅਗਲੀ ਖ਼ਬਰ ‘‘ਨਸ਼ਿ.ਆਂ ਨੂੰ ਛੱਡ ਖ਼ੇਡਾਂ ਦੇ ਮੈਦਾਨ ਨਾਲ ਜੁੜ ਰਹੇ ਨੌਜਵਾਨ’’
Ad Position 24