18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਸਤੇਂਦਰ ਜੈਨ ਵਾਟਰ ਬੋਰਡ ਦੇ ਟੈਂਡਰ ਦੇ ਸਮੇਂ ਜੇਲ੍ਹ ਵਿਚ ਸਨ, ਜਿਸ ਦਾ ਉਹ ਹਵਾਲਾ ਦੇ ਰਹੇ ਹਨ- ਅਨੁਰਾਗ ਢਾਂਡਾ

ਦਿੱਲੀ, 18 ਅਗਸਤ- ਏ.ਸੀ.ਬੀ. ਨੇ ਸਤੇਂਦਰ ਜੈਨ ਸਣੇ 6 ਲੋਕਾਂ...

Ad Position 21
No active advertisement
ਅਜੀਤ ਡੈਸਕ 18-08-2026

ਦਿੱਲੀ, 18 ਅਗਸਤ- ਏ.ਸੀ.ਬੀ. ਨੇ ਸਤੇਂਦਰ ਜੈਨ ਸਣੇ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਮਾਮਲਾ ਦਿੱਲੀ ਜਲ ਬੋਰਡ ਨਾਲ ਜੁੜਿਆ ਹੋਇਆ ਹੈ। ਅਨੁਰਾਗ ਢਾਂਡਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਹੁਣ ਹੋਰ ਕਿੰਨਾ ਸਬੂਤ ਚਾਹੀਦਾ ਹੈ ਕਿ ਭਾਜਪਾ 'ਆਪ' ਤੋਂ ਡਰਦੀ ਹੈ। ਸਤੇਂਦਰ ਵਾਟਰ ਬੋਰਡ ਦੇ ਟੈਂਡਰ ਦੇ ਸਮੇਂ ਜੇਲ੍ਹ ਵਿਚ ਸਨ, ਜਿਸ ਦਾ ਉਹ ਹਵਾਲਾ ਦੇ ਰਹੇ ਹਨ। ਮੈਨੂੰ ਦਸੋ, ਉਹ ਜੇਲ੍ਹ ਤੋਂ ਜ਼ਿੰਮੇਵਾਰ ਕਿਵੇਂ ਹੋ ਗਏ?

ਅਸਲ ਕਾਰਨ ਇਹ ਹੈ ਕਿ ਸਤੇਂਦਰ ਜੈਨ ਪੰਜਾਬ ਦੇ ਸਹਿ-ਇੰਚਾਰਜ ਹਨ ਅਤੇ ਪੰਜਾਬ ਵਿਚ ਚੋਣਾਂ ਆ ਰਹੀਆਂ ਹਨ।

Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੀ ਇਹ ਤਾਨਾਸ਼ਾਹੀ ਕਦੋਂ ਤੱਕ ਜਾਰੀ ਰਹੇਗੀ?- ਕੇਜਰੀਵਾਲ ਅਗਲੀ ਖ਼ਬਰ ਪਹਿਲਾ ਐੱਫ.ਆਈ.ਐੱਚ. ਪੈਰਾ ਹਾਕੀ ਵਿਸ਼ਵ ਕੱਪ 20 ਅਗਸਤ ਤੋਂ
Ad Position 24