ਅੰਮ੍ਰਿਤਸਰ, 3 ਅਕਤੂਬਰ- ਸੋਸ਼ਲ ਮੀਡੀਆ ਇੰਫਲੂਐਂਸਰ ਮੈਡ ਸੰਧੂ 'ਤੇ ਗੋਲੀਆਂ ਚੱਲਣ ਦੀ ਜਾਣਕਾਰੀ ਮਿਲੀ ਹੈ। ਜਾਣਕਾਰੀ ਦੇ ਅਨੁਸਾਰ, ਮੈਡ ਸੰਧੂ ਖੂਨ ਨਾਲ ਲੱਥਪੱਥ ਮਿਲਿਆ। ਅੰਮ੍ਰਿਤਸਰ 'ਚ ਮੈਡ ਸੰਧੂ 'ਤੇ ਗੋਲੀਆਂ ਚੱਲੀਆਂ ਹਨ। ਗੋਲੀ ਲੱਗਣ ਨਾਲ ਮੈਡ ਸੰਧੂ ਬੁਰੀ ਤਰ੍ਹਾਂ ਜਖ਼ਮੀ ਹੋਇਆ ਹੈ।
ਤਾਜ਼ਾ ਖ਼ਬਰਾਂ
Free
ਸੋਸ਼ਲ ਮੀਡੀਆ ਇੰਫਲੂਐਂਸਰ ਮੈਡ ਸੰਧੂ 'ਤੇ ਗੋਲੀਆਂ ਚੱਲੀਆਂ
ਅੰਮ੍ਰਿਤਸਰ, 3 ਅਕਤੂਬਰ- ਸੋਸ਼ਲ ਮੀਡੀਆ ਇੰਫਲੂਐਂਸਰ ਮੈਡ ਸੰਧੂ 'ਤੇ...
ਅਜੀਤ ਡੈਸਕ
03-10-2026