19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਕਾਰ ਸਵਾਰਾਂ ਵਲੋਂ ਚਲਾਈ ਗਈ ਗੋਲੀ ਨਾਲ ਇਕ ਔਰਤ ਦੀ ਮੌਤ, ਆਟੋ ਚਾਲਕ ਜ਼ਖ਼ਮੀ

ਪਾਤੜਾਂ (ਪਟਿਆਲਾ), 19 ਅਗਸਤ (ਜਗਦੀਸ਼ ਸਿੰਘ ਕੰਬੋਜ) - ਪਾਤੜਾ ਸ਼ਹਿਰ ਦੇ ਪੁਰਾਣੇ ਬੱਸ ਸਟੈਂਡ ਦੇ ਨੇੜੇ ਕੌਮੀ ਮਾਰਗ 'ਤੇ ਦੇਰ ਰਾਤ ਕਾਰ ਸਵਾਰਾਂ ਵਲੋਂ ਚਲਾਈ ਗਈ ਗੋਲੀ ਨਾਲ ਇਕ ਔਰਤ ਦੀ ਮੌਤ ਹੋ ਗਈ, ਜਦੋਂ ਕਿ ਇਕ ਆਟੋ੍ ਚਾਲਕ ਜ਼ਖ਼ਮੀ...

Ad Position 21
No active advertisement
ਅਜੀਤ ਡੈਸਕ 19-08-2026

ਪਾਤੜਾਂ (ਪਟਿਆਲਾ), 19 ਅਗਸਤ (ਜਗਦੀਸ਼ ਸਿੰਘ ਕੰਬੋਜ) -  ਪਾਤੜਾ ਸ਼ਹਿਰ ਦੇ ਪੁਰਾਣੇ ਬੱਸ ਸਟੈਂਡ ਦੇ ਨੇੜੇ ਕੌਮੀ ਮਾਰਗ 'ਤੇ ਦੇਰ ਰਾਤ  ਕਾਰ ਸਵਾਰਾਂ ਵਲੋਂ ਚਲਾਈ ਗਈ ਗੋਲੀ ਨਾਲ ਇਕ ਔਰਤ ਦੀ ਮੌਤ ਹੋ ਗਈ, ਜਦੋਂ ਕਿ ਇਕ ਆਟੋ੍ ਚਾਲਕ ਜ਼ਖ਼ਮੀ ਹੋ ਗਿਆ ਹੈ ਮ੍ਰਿਤਕ ਔਰਤ ਦੀ  ਪਹਿਚਾਣ ਦਿਲਪ੍ਰੀਤ ਕੌਰ ਵਾਸੀ ਪਾਤੜਾਂ ਵਜੋ ਹੋਈ ਹੈ। ਜ਼ਖ਼ਮੀ ਆਟੋ ਚਾਲਕ ਲਖਵੀਰ ਸਿੰਘ ਕਸਬਾ  ਘੱਗਾ ਦਾ ਰਹਿਣ ਵਾਲਾ ਹੈ। ਗੋਲੀ ਦੀ ਵਾਪਰੀ ਘਟਨਾ ਮਗਰੋਂ ਪੁਲਿਸ ਜਾਂਚ ਵਿਚ ਜੁਟੀ ਹੋਈ ਹੈ।

Ad Position 22
No active advertisement
ਪਿਛਲੀ ਖ਼ਬਰ ਅੱਧੀ ਰਾਤ ਨੂੰ ਲੋਕਾਂ ਦਾ ਹਾਲ ਜਾਨਣ ਅਜਨਾਲਾ ਦੀਆਂ ਸੜਕਾਂ 'ਤੇ ਉਤਰੇ ਵਿਧਾਇਕ ਧਾਲੀਵਾਲ ਅਗਲੀ ਖ਼ਬਰ ਸਾਗਰ ਵਿਜ ਨੇ ਕੈਨੇਡਾ ਵਿਚ ਵਧਾਇਆ ਜਗਰਾਉਂ ਦਾ ਮਾਣ
Ad Position 24