20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਜਲੰਧਰ ਚ ਹੋਈ ਬਾਰਿਸ਼ ਨਾਲ ਜਲੰਧਰ ਦਾ ਮੌਸਮ ਹੋਇਆ ਠੰਡਾ

ਜਲੰਧਰ, 20 ਅਗਸਤ (ਦਵਿੰਦਰ) - ਬੀਤੇ ਕਈ ਦਿਨਾਂ ਤੋਂ ਬਰਸਾਤ ਨਾ ਹੋਣ ਕਾਰਨ ਜਲੰਧਰ ਦਾ ਮੌਸਮ ਕਾਫੀ ਗਰਮ ਸੀ ਪਰ ਅੱਜ ਸਵੇਰੇ ਅਚਾਨਕ ਹੀ ਤੇਜ ਬਰਸਾਤ ਦੇ ਨਾਲ ਜਲੰਧਰ ਦਾ ਮੌਸਮ ਠੰਡਾ ਹੋਇਆ ਹੈ । ਹਾਲਾਂਕਿ ਮੌਸਮ ਨੂੰ ਲੈ ਕੇ ਮੌਸਮ ਵਿਭਾਗ ਵਲੋਂ ਜਲੰਧਰ ਸਣੇ ਕਈ ਇਲਾਕਿਆਂ ਚ ਯੈਲੋ ਅਲਰਟ...

Ad Position 21
No active advertisement
ਅਜੀਤ ਡੈਸਕ 20-08-2026

ਜਲੰਧਰ, 20 ਅਗਸਤ (ਦਵਿੰਦਰ) - ਬੀਤੇ ਕਈ ਦਿਨਾਂ ਤੋਂ ਬਰਸਾਤ ਨਾ ਹੋਣ ਕਾਰਨ ਜਲੰਧਰ ਦਾ ਮੌਸਮ ਕਾਫੀ ਗਰਮ ਸੀ ਪਰ ਅੱਜ ਸਵੇਰੇ ਅਚਾਨਕ ਹੀ ਤੇਜ ਬਰਸਾਤ ਦੇ ਨਾਲ ਜਲੰਧਰ ਦਾ ਮੌਸਮ ਠੰਡਾ ਹੋਇਆ ਹੈ । ਹਾਲਾਂਕਿ ਮੌਸਮ ਨੂੰ ਲੈ ਕੇ ਮੌਸਮ ਵਿਭਾਗ ਵਲੋਂ ਜਲੰਧਰ ਸਣੇ ਕਈ ਇਲਾਕਿਆਂ ਚ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ, ਜਿਸ ਚ ਦੱਸਿਆ ਗਿਆ ਕਿ ਜਲੰਧਰ ਦੇ ਵਿਚ ਭਾਰੀ ਮਾਤਰਾ ਦੇ ਵਿਚ ਬਰਸਾਤ ਹੋ ਸਕਦੀ ਹੈ ਹੈ। ਇਸ ਦੇ ਨਾਲ ਵਾਟਰ ਲੌਕਿੰਗ ਦੀ ਸਮੱਸਿਆ ਵੀ ਆ ਸਕਦੀ ਹੈ। 

Ad Position 22
No active advertisement
ਪਿਛਲੀ ਖ਼ਬਰ ਅਮਿਤ ਸ਼ਾਹ ਵਲੋਂ ਦੱਖਣੀ ਰਾਜਾਂ ਦੇ ਮੁੱਖ ਮੰਤਰੀ ਨਾਲ ਮੀਟਿੰਗ ਅਗਲੀ ਖ਼ਬਰ ਬਾਰ ਕੌਂਸਲ ਆਫ਼ ਇੰਡੀਆ ਚੇਅਰਮੈਨ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਦਿੱਲੀ ਵਿਚ ਵਕੀਲਾਂ ਵਲੋਂ ਵਿਰੋਧ ਪ੍ਰਦਰਸ਼ਨ
Ad Position 24