20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਸੋਮਾਲੀਆ ਦੇ ਤੱਟ 'ਤੇ ਸਮੁੰਦਰੀ ਡਾਕੂਆਂ ਦਾ ਆਤੰਕ: ਹਥਿਆਰਾਂ ਨਾਲ ਭਰਿਆ ਤੁਰਕੀ ਦਾ ਜਹਾਜ਼ ਅਗਵਾ

ਮੋਗਾਦਿਸ਼ੂ, 20 ਅਗਸਤ- ਸਮੁੰਦਰੀ ਡਾਕੂਆਂ ਨੇ ਸੋਮਾਲੀਆ ਦੇ ਪੁੰਟਲੈਂਡ ਤੱਟ 'ਤੇ...

Ad Position 21
No active advertisement
ਅਜੀਤ ਡੈਸਕ 20-08-2026

ਮੋਗਾਦਿਸ਼ੂ, 20 ਅਗਸਤ- ਸਮੁੰਦਰੀ ਡਾਕੂਆਂ ਨੇ ਸੋਮਾਲੀਆ ਦੇ ਪੁੰਟਲੈਂਡ ਤੱਟ 'ਤੇ ਕੈਮਰੂਨ ਦੇ ਝੰਡੇ ਵਾਲੇ ਕਾਰਗੋ ਜਹਾਜ਼ ਨੂੰ ਹਾਈਜੈਕ ਕਰ ਲਿਆ। ਜਹਾਜ਼ ਤੁਰਕੀ ਦੇ ਹਥਿਆਰਾਂ ਅਤੇ ਸੰਚਾਰ ਅਤੇ ਉਪਗ੍ਰਹਿ ਉਪਕਰਨਾਂ ਨਾਲ ਭਰਿਆ ਹੋਇਆ ਸੀ। ਸੋਮਾਲੀ ਦੇ ਇਕ ਅਧਿਕਾਰੀ ਮੁਤਾਬਕ ਸਮੁੰਦਰੀ ਡਾਕੂ ਜਹਾਜ਼ ਨੂੰ ਪੁੰਟਲੈਂਡ ਦੇ ਨੁਗਾਲ ਤੱਟ ਵੱਲ ਲੈ ਗਏ।

Ad Position 22
No active advertisement
ਅਗਲੀ ਖ਼ਬਰ ਸੁਬਰਨਰੇਖਾ ਨਦੀ ਦੇ ਹੜ੍ਹ ਨੇ ਬਾਲਾਸੋਰ ਵਿਚ ਕਈ ਗ੍ਰਾਮ ਪੰਚਾਇਤਾਂ ਨੂੰ ਬੁਰੀ ਤਰ੍ਹਾਂ ਕੀਤਾ ਪ੍ਰਭਾਵਿਤ
Ad Position 24