21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਬਿਆਸ ਮਾਰਕੀਟ ਮੁਕੰਮਲ ਤੌਰ ’ਤੇ ਬੰਦ

ਬਿਆਸ, (ਅੰਮ੍ਰਿਤਸਰ), 21 ਅਗਸਤ (ਨਰਿੰਦਰ ਸਿੰਘ)- ਬਿਆਸ ਵਾਸੀਆਂ ਵਲੋਂ ਬਾਜ਼ਾਰ ਵਿਚ ਦੁਕਾਨਾਂ ਮੁਕੰਮਲ ਤੌਰ ’ਤੇ ਬੰਦ ਰੱਖੀਆਂ ਗਈਆਂ ਹਨ। ਬੱਸਾਂ ਵੀ ਪੂਰਨ ਤੌਰ ’ਤੇ ਬੰਦ ਹਨ। ਕੋਈ ਵੀ ਸਰਕਾਰੀ ਬੱਸ ਜਾਂ ਪ੍ਰਾਈਵੇਟ ਬੱਸ ਨਜ਼ਰ ਨਹੀਂ ਆਈ ।

Ad Position 21
No active advertisement
ਅਜੀਤ ਡੈਸਕ 21-08-2026

ਬਿਆਸ, (ਅੰਮ੍ਰਿਤਸਰ), 21 ਅਗਸਤ (ਨਰਿੰਦਰ ਸਿੰਘ)- ਬਿਆਸ ਵਾਸੀਆਂ ਵਲੋਂ ਬਾਜ਼ਾਰ ਵਿਚ ਦੁਕਾਨਾਂ ਮੁਕੰਮਲ ਤੌਰ ’ਤੇ ਬੰਦ ਰੱਖੀਆਂ ਗਈਆਂ ਹਨ। ਬੱਸਾਂ ਵੀ ਪੂਰਨ ਤੌਰ ’ਤੇ ਬੰਦ ਹਨ। ਕੋਈ ਵੀ ਸਰਕਾਰੀ ਬੱਸ ਜਾਂ ਪ੍ਰਾਈਵੇਟ ਬੱਸ ਨਜ਼ਰ ਨਹੀਂ ਆਈ । ਸਵਾਰੀਆਂ ਨੂੰ ਪਰੇਸ਼ਾਨੀ ਆ ਰਹੀ ਹੈ, ਹਾਲਾਂਕਿ ਬੰਦ ਦਾ ਪਹਿਲਾਂ ਤੋਂ ਹੀ ਇਨ੍ਹਾਂ ਸਵਾਰੀਆਂ ਨੂੰ ਪਤਾ ਸੀ। ਰੇਲਗੱਡੀਆਂ ਦੀ ਆਵਾਜਾਈ ਬਿਆਸ ਸਟੇਸ਼ਨ ’ਤੇ ਚੱਲ ਰਹੀ ਹੈ। ਆਟੋ ਵਾਲੇ ਨਜ਼ਦੀਕੀ ਪਿੰਡਾਂ ਦੀਆਂ ਸਵਾਰੀਆਂ ਨੂੰ ਛੱਡ ਕੇ ਆ ਰਹੇ ਹਨ।

Ad Position 22
No active advertisement
ਪਿਛਲੀ ਖ਼ਬਰ ਫਰੀਦਕੋਟ ਵਿਚ ਬੰਦ ਨੂੰ ਰਲਵਾਂ ਮਿਲਵਾਂ ਹੁੰਗਾਰਾ ਅਗਲੀ ਖ਼ਬਰ ਅਜਨਾਲਾ ਵਿਚ ਪੰਜਾਬ ਬੰਦ ਨੂੰ ਮਿਲਿਆ ਪੂਰਨ ਸਮਰਥਨ
Ad Position 24