21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਸੰਘੋਲ 'ਚ ਕੌਮੀ ਇਨਸਾਫ ਮੋਰਚੇ ਦੇ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ

ਸੰਘੋਲ, 21 ਅਗਸਤ (ਪਰਮਵੀਰ ਸਿੰਘ ਧਨੋਆ) - ਕੌਮੀ ਇਨਸਾਫ ਮੋਰਚੇ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈਕੇ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਖੇਤਰ 'ਚ ਭਰਵਾਂ ਹੁੰਗਾਰਾ ਮਿਲਿਆ ਹੈ। ਕਸਬਾ ਸੰਘੋਲ, ਖੇੜੀ ਨੌਧ ਸਿੰਘ ਤੇ ...

Ad Position 21
No active advertisement
ਅਜੀਤ ਡੈਸਕ 21-08-2026

ਸੰਘੋਲ, 21 ਅਗਸਤ (ਪਰਮਵੀਰ ਸਿੰਘ ਧਨੋਆ) - ਕੌਮੀ ਇਨਸਾਫ ਮੋਰਚੇ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈਕੇ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਖੇਤਰ 'ਚ ਭਰਵਾਂ ਹੁੰਗਾਰਾ ਮਿਲਿਆ ਹੈ। ਕਸਬਾ ਸੰਘੋਲ, ਖੇੜੀ ਨੌਧ ਸਿੰਘ ਤੇ ਭੜੀ ਦੇ ਵਪਾਰਕ ਸੰਸਥਾਨ ਮੁਕੰਮਲ ਬੰਦ ਰਹੇ। ਖੇਤਰ ਦੇ ਪ੍ਰਾਈਵੇਟ ਸਕੂਲ ਬੰਦ ਰਹੇ ਜਦੋਂਕਿ ਸਰਕਾਰੀ ਸਕੂਲ ਖੁਲ੍ਹੇ ਰਹੇ ਲੇਕਿਨ ਓਥੇ ਬੱਚਿਆਂ ਦੀ ਘੱਟ ਹਾਜ਼ਰੀ ਹੋਣ ਦੀ ਗੱਲ ਸਾਹਮਣੇ ਆਈ ਹੈ। ਖੇਤਰ ਚੋਂ ਲੰਘਦੇ ਚੰਡੀਗੜ੍ਹ - ਲੁਧਿਆਣਾ ਹਾਈਵੇ ਅਤੇ ਪਿੰਡਾਂ ਚੋਂ ਲੰਘਣ ਵਾਲੀਆਂ ਪ੍ਰਾਈਵੇਟ ਬਸਾਂ ਦੀ ਆਵਾਜਾਈ ਬੰਦ ਰਹੀ।

 

Ad Position 22
No active advertisement
ਪਿਛਲੀ ਖ਼ਬਰ ਜੈਤੋ-ਕੋਟਕਪੂਰਾ ਰੋਡ ’ਤੇ ਧਰਨਾ ਲਗਾਕੇ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਬਲਾਚੌਰ ਵਿੱਚ ਆਮ ਵਾਂਗ ਖੁੱਲ੍ਹੀਆ ਰਹੀਆਂ ਦੁਕਾਨਾਂ
Ad Position 24