21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਕੇਨ ਕਮਿਸ਼ਨਰ ਪੰਜਾਬ ਡਾਕਟਰ ਅਮਰੀਕ ਸਿੰਘ ਦੇ ਨੌਜਵਾਨ ਪੁੱਤਰ ਦਾ ਦੇਹਾਂਤ

ਕਲਾਨੌਰ (ਗੁਰਦਾਸਪੁਰ), 21 ਅਗਸਤ (ਪੁਰੇਵਾਲ)- ਕਲਾਨੌਰ ਵਾਸੀ ਤੇ ਕੇਨ ਕਮਿਸ਼ਨਰ...

Ad Position 21
No active advertisement
ਅਜੀਤ ਡੈਸਕ 21-08-2026

ਕਲਾਨੌਰ (ਗੁਰਦਾਸਪੁਰ), 21 ਅਗਸਤ (ਪੁਰੇਵਾਲ)- ਕਲਾਨੌਰ ਵਾਸੀ ਤੇ ਕੇਨ ਕਮਿਸ਼ਨਰ ਪੰਜਾਬ ਡਾਕਟਰ ਅਮਰੀਕ ਸਿੰਘ ਦੇ ਨੌਜਵਾਨ ਸਪੁੱਤਰ ਅਮਰਿੰਦਰ ਸਿੰਘ ਜੋ ਕੋਆਪਰੇਟਿਵ ਬੈਂਕ ਅਸਾਮ ਵਿਚ ਤਾਇਨਾਤ ਸੀ, ਦੀ ਮੌਤ ਹੋ ਗਈ।

ਜਿਸ ਕਾਰਨ ਕਲਾਨੌਰ ਸਮੇਤ ਗੁਰਦਾਸਪੁਰ ਖੇਤਰ ਵਿਚ ਸੋਗ ਦੀ ਲਹਿਰ ਫੈਲ ਗਈ। ਅਮਰਿੰਦਰ ਸਿੰਘ ਕੁਝ ਦਿਨ ਪਹਿਲੇ ਅਸਾਮ ਵਿਚ ਇਕ ਸੜਕੀ ਹਾਦਸੇ ਵਿਚ ਜ਼ਖ਼ਮੀ ਹੋ ਗਏ ਸਨ ਜਿਨ੍ਹਾਂ ਨੂੰ ਏਅਰ ਐਬੂਲੈਂਸ ਰਾਹੀਂ ਮੋਹਾਲੀ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਲਿਆਂਦਾ ਗਿਆ ਸੀ।

Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਵਲੋਂ ਪੰਜਾਬ ਦੇ ਸਪੋਕਸਪਰਸਨ ਅਤੇ ਟੀ.ਵੀ. ਪੈਨਲਿਸਟਾਂ ਦੀ ਸੂਚੀ ਦਾ ਐਲਾਨ ਅਗਲੀ ਖ਼ਬਰ ਚੋਰਾਂ ਨੇ ਕਿਸਾਨ ਦੇ ਖੇਤਾਂ ’ਚੋਂ 3 ਮੋਟਰਾਂ ਕੀਤੀਆਂ ਚੋਰੀ
Ad Position 24