06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਯੂਐਸ ਸੈਂਟਰਲ ਕਮਾਂਡ ਵਲੋਂ ਈਰਾਨ ਨਾਲ ਜੁੜੇ ਤੇਲ ਟੈਂਕਰ ਨੂੰ ਤਬਾਹ ਕਰ ਡੁਬੋ ਦਿੱਤੇ ਜਾਣ ਦੀ ਪੁਸ਼ਟੀ

ਵਾਸ਼ਿੰਗਟਨ ਡੀ.ਸੀ., 6 ਸਤੰਬਰ - ਯੂਐਸ ਸੈਂਟਰਲ ਕਮਾਂਡ ਨੇ ਟਵੀਟ ਕਰ, ਈਰਾਨ ਨਾਲ ਜੁੜੇ ਤੇਲ ਟੈਂਕਰ 'ਐਮ/ਟੀ ਕਾਇਲੋ' ਨੂੰ ਓਮਾਨ ਦੀ ਖਾੜੀ ਵਿਚ ਤਬਾਹ ਕਰ ਡੁਬੋ ਦਿੱਤੇ ਜਾਣ...

Ad Position 21
repet_subhas-goyals [Copy P29]
ਅਜੀਤ ਡੈਸਕ 06-09-2026

ਵਾਸ਼ਿੰਗਟਨ ਡੀ.ਸੀ., 6 ਸਤੰਬਰ - ਯੂਐਸ ਸੈਂਟਰਲ ਕਮਾਂਡ ਨੇ ਟਵੀਟ ਕਰ,  ਈਰਾਨ ਨਾਲ ਜੁੜੇ ਤੇਲ ਟੈਂਕਰ 'ਐਮ/ਟੀ ਕਾਇਲੋ' ਨੂੰ ਅਮਰੀਕੀ ਫ਼ੌਜੀ ਕਾਰਵਾਈ ਦੁਆਰਾ ਓਮਾਨ ਦੀ ਖਾੜੀ ਵਿਚ ਤਬਾਹ ਕਰ ਡੁਬੋ ਦਿੱਤੇ ਜਾਣ ਦੀ ਪੁਸ਼ਟੀ ਕੀਤੀ । ਅਮਰੀਕੀ ਫ਼ੌਜ ਨੇ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈਆਰਜੀਸੀ) ਨਾਲ ਸੰਬੰਧਿਤ ਤਿੰਨ ਤੇਲ ਟੈਂਕਰਾਂ ਨੂੰ ਨਿਸ਼ਾਨਾ ਬਣਾਇਆ, ਜਿਨ੍ਹਾਂ ਵਿਚ 'ਐਮ/ਟੀ ਕਾਇਲੋ'  ਵੀ ਸ਼ਾਮਿਲ ਹੈ। ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਨਿਰਦੇਸ਼ ਦਿੱਤੇ ਜਾਣ ਤੋਂ ਬਾਅਦ ਖਾਲੀ ਟੈਂਕਰ ਡੁਬੋ ਦਿੱਤਾ ਗਿਆ। ਅਮਰੀਕਾ ਦਾ ਕਹਿਣਾ ਹੈ ਕਿ ਇਹ ਕਦਮ ਅਮਰੀਕੀ ਜੰਗੀ ਜਹਾਜ਼ਾਂ 'ਤੇ ਈਰਾਨੀ ਹਮਲਿਆਂ ਦੇ ਜਵਾਬ ਵਿਚ ਚੁੱਕਿਆ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਝਾਰਖੰਡ ਦੇ ਮੰਤਰੀ ਸੁਦੀਵਿਆ ਕੁਮਾਰ ਦਾ ਦਿਹਾਂਤ ਅਗਲੀ ਖ਼ਬਰ ਨਾਇਬ ਸਿੰਘ ਸੈਣੀ ਨੇ ਨਸ਼ਾ ਮੁਕਤ ਰਾਜ ਨੂੰ ਉਤਸ਼ਾਹਿਤ ਕਰਨ ਲਈ ਯੂਥ ਮੈਰਾਥਨ ਨੂੰ ਦਿਖਾਈ ਹਰੀ ਝੰਡੀ
Ad Position 24