18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਫਿਰੌਤੀ ਮੰਗਣ ਵਾਲੇ ਦੋ ਮੁਲਜ਼ਮਾਂ ਦਾ ਪੁਲਿਸ ਐਨਕਾਊਂਟਰ

ਸੰਘੋਲ (ਸੰਗਰੂਰ), 18 ਸਤੰਬਰ (ਪਰਮਵੀਰ ਸਿੰਘ ਧਨੋਆ) - ਖਮਾਣੋਂ 'ਚ ਲੋਕਾਂ ਕੋਲੋਂ ਫਰੌਤੀ ਮੰਗਣ ਵਾਲੇ ਦੋ ਮੁਲਜ਼ਮ ਦਾ ਖਮਾਣੋਂ ਪੁਲਿਸ ਨੇ ਪਿੰਡ ਸੰਘੋਲ ਨੇੜੇ ਹਥਿਆਰ...

Ad Position 21
No active advertisement
ਅਜੀਤ ਡੈਸਕ 18-09-2026

ਸੰਘੋਲ (ਸੰਗਰੂਰ), 18 ਸਤੰਬਰ (ਪਰਮਵੀਰ ਸਿੰਘ ਧਨੋਆ) - ਖਮਾਣੋਂ 'ਚ ਲੋਕਾਂ ਕੋਲੋਂ ਫਰੌਤੀ ਮੰਗਣ ਵਾਲੇ ਦੋ ਮੁਲਜ਼ਮ ਦਾ ਖਮਾਣੋਂ ਪੁਲਿਸ ਨੇ ਪਿੰਡ ਸੰਘੋਲ ਨੇੜੇ  ਹਥਿਆਰ ਬਰਾਮਦਗੀ ਮੌਕੇ ਐਨਕਾਊਂਟਰ  ਕੀਤਾ । ਕਾਰਵਾਈ ਦੌਰਾਨ ਇਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਇਆ ਹੈ। ਦੋਵੇਂਮੁਲਜ਼ਮਾਂ ਅਤੇ ਪੁਲਿਸ ਮੁਲਾਜ਼ਮ ਨੂੰ ਇਲਾਜ ਲਈ ਹਸਪਤਾਲ ਲੈ ਜਾਇਆ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਭੇਦਭਰੀ ਹਾਲਤ ਵਿਚ ਨੋਜਵਾਨ ਦੀ ਮੋਤ, ਪਰਿਵਾਰ ਨੇ ਦੋਸਤਾਂ ਨੂੰ ਦੱਸਿਆ ਮੌ ਦਾ ਜ਼ਿੰਮੇਵਾਰ ਅਗਲੀ ਖ਼ਬਰ ਕਿਸਾਨਾਂ ਦੀ ਮਿਹਨਤ ਸਦਕਾ ਇਸ ਵਾਰ ਝੋਨੇ ਦਾ ਝਾੜ ਵੀ ਸ਼ਾਨਦਾਰ ਰਹਿਣ ਦੀ ਪੂਰੀ ਉਮੀਦ - ਮੁੱਖ ਮੰਤਰੀ ਭਗਵੰਤ ਮਾਨ
Ad Position 24