20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਬੰਗਾ ਦੇ ਪ੍ਰਵਾਸੀ ਮਜ਼ਦੂਰ ਦੀ ਨਿਕਲੀ 3 ਕਰੋੜ ਦੀ ਲਾਟਰੀ

ਨਵਾਂਸ਼ਹਿਰ, 20 ਸਤੰਬਰ (ਜਸਬੀਰ ਸਿੰਘ ਨੂਰਪੁਰ, ਧਰਮਵੀਰਪਾਲ) - ਬੰਗਾ ਦੇ ਮਧੂ ਨਾਮੀ ਵਿਅਕਤੀ ਦਾ 3 ਕਰੋੜ ਦਾ ਸਿੱਕਮ ਸਰਕਾਰ ਦਾ ਗਣੇਸ਼ ਚਤੁਰਥੀ ਬੰਪਰ ਨਿਕਲਿਆ ਹੈ ।

Ad Position 21
No active advertisement
ਅਜੀਤ ਡੈਸਕ 20-09-2026

ਨਵਾਂਸ਼ਹਿਰ, 20 ਸਤੰਬਰ (ਜਸਬੀਰ ਸਿੰਘ ਨੂਰਪੁਰ, ਧਰਮਵੀਰਪਾਲ) - ਬੰਗਾ ਦੇ ਮਧੂ ਨਾਮੀ ਵਿਅਕਤੀ ਦਾ 3 ਕਰੋੜ ਦਾ ਸਿੱਕਮ ਸਰਕਾਰ ਦਾ ਗਣੇਸ਼ ਚਤੁਰਥੀ ਬੰਪਰ ਨਿਕਲਿਆ ਹੈ । ਇਸ ਪ੍ਰਵਾਸੀ ਮਜ਼ਦੂਰ ਨੇ ਪੱਛਮੀ ਬੰਗਾਲ ਤੋਂ ਬੰਗਾ ਇਲਾਕੇ ’ਚ ਆ ਕੇ ਖੇਤ ਮਜ਼ਦੂਰੀ ਕੀਤੀ। ਮਧੂ ਦੀ ਕਿਸਮਤ ਕਹਿ ਲਓ ਜਾਂ ਸਮੇਂ ਦਾ ਫ਼ਲ ਉਸ ਨੇ ਨਤੀਜੇ ਤੋਂ ਇਕ ਘੰਟਾ ਪਹਿਲਾਂ ਬੰਗਾ ਦੇ ਸਹੋਤਾ ਲਾਟਰੀ ਸਟਾਲ ਤੋਂ ਟਿਕਟ ਖਰੀਦੀ ਤੇ ਘੰਟੇ ਬਾਅਦ ਹੀ ਉਸ ਨੂੰ ਇੰਨੀ ਵੱਡੀ ਰਕਮ ਮਿਲੀ। 

Ad Position 22
No active advertisement
ਪਿਛਲੀ ਖ਼ਬਰ ਬੰਗਲਾਦੇਸ਼ ਨੂੰ 114 ਦੌੜਾਂ ਨਾਲ ਹਰਾ ਕੇ ਏਸ਼ੀਅਨ ਖੇਡਾਂ ਦੇ ਫਾਈਨਲ ਚ ਪਹੁੰਚੀ ਭਾਰਤੀ ਮਹਿਲਾ ਕ੍ਰਿਕਟ ਟੀਮ ਅਗਲੀ ਖ਼ਬਰ ਨੌਜਵਾਨ ਦੀ ਭੇਦਭਰੀ ਹਾਲਤ ਵਿਚ ਮੌਤ
Ad Position 24