25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਵਿਧੀ ਪੂਰਵਕ ਕੀਤਾ ਗਿਆਸ੍ਰੀ ਗਣੇਸ਼ ਜੀ ਦਾ ਵਿਸਰਜਨ

ਰਾਜਪੁਰਾ (ਪਟਿਆਲਾ), 25 ਸਤੰਬਰ {ਰਣਜੀਤ ਸਿੰਘ} - ਅੱਜ ਇੱਥੇ ਸ੍ਰੀ ਗਣੇਸ਼ ਜੀ ਦਾ ਵਿਸਰਜਨ ਬਹੁਤ ਹੀ ਧੂਮ ਧਾਮ ਨਾਲ ਕੀਤਾ ਗਿਆ ਸ਼ਹਿਰ ਵਿਚੋਂ ਢੋਲ ਢਮੱਕੇ ਨਾਲ ਨੱਚਦੇ ਟੱਪਦੇ ਸ਼ਰਧਾਲੂ...

Ad Position 21
No active advertisement
ਅਜੀਤ ਡੈਸਕ 25-09-2026

ਰਾਜਪੁਰਾ (ਪਟਿਆਲਾ), 25 ਸਤੰਬਰ {ਰਣਜੀਤ ਸਿੰਘ} - ਅੱਜ ਇੱਥੇ ਸ੍ਰੀ ਗਣੇਸ਼ ਜੀ ਦਾ ਵਿਸਰਜਨ ਬਹੁਤ ਹੀ ਧੂਮ ਧਾਮ ਨਾਲ ਕੀਤਾ ਗਿਆ ਸ਼ਹਿਰ ਵਿਚੋਂ ਢੋਲ ਢਮੱਕੇ ਨਾਲ ਨੱਚਦੇ ਟੱਪਦੇ ਸ਼ਰਧਾਲੂ ਗਣੇਸ਼ ਜੀ ਨੂੰ ਵਿਦਾ ਕਰਕੇ ਵੀ ਸਰਜਣ ਲਈ ਨਿਰਵਾਣਾ ਬਰਾਂਚ ਨਹਿਰ ਤੇ ਲੈ ਕੇ ਗਏ ਅਤੇ ਉੱਥੇ ਜਾ ਕੇ ਵਿਧੀ ਪੂਰਵਕ ਅਤੇ ਪੂਜਾ ਅਰਚਨਾ ਕਰਕੇ ਵਿਸਰਜਨ ਕੀਤਾ। ਇਸ ਸੰਬੰਧ ਦੇ ਵਿਚ ਦੁਰਗਾ ਮੰਦਰ ਦੇ ਪੁਜਾਰੀ ਨੇ ਦੱਸਿਆ ਕਿ 14 ਸਤੰਬਰ ਤੋਂ ਸ੍ਰੀ ਗਣੇਸ਼ ਜੀ ਦਾ ਰਾਜਪੁਰਾ ਦੇ ਵੱਖ-ਵੱਖ ਥਾਵਾਂ ਤੇ ਸਥਾਪਨਾ ਕੀਤੀ ਗਈ ਸੀ ਅਤੇ ਅੱਜ ਵਿਧੀ ਪੂਰਵਕ ਉਨ੍ਹਾਂ ਦਾ ਵਿਸਰਜਨ ਕੀਤਾ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ Saudi Arabia ’ਚ ਫਾਂਸੀ ਦੀ ਸਜ਼ਾ ਪਾਏ ਬਲਜਿੰਦਰ ਸਿੰਘ ਅਗਲੀ ਖ਼ਬਰ ਸੋਢਲ ਮੇਲਾ - ਪੁਲਿਸ ਵਲੋਂ ਡਰੋਨ ਰਾਹੀਂ ਪੂਰੇ ਮੇਲਾ ਖੇਤਰ ਦੀ ਕੀਤੀ ਜਾ ਰਹੀ ਹੈ ਨਿਗਰਾਨੀ
Ad Position 24