27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਏਸ਼ਿਆਈ ਖੇਡਾਂ 2026 - ਮਹਿਲਾ ਸਿੰਗਲਜ਼ ਸਕੁਐਸ਼ ਮੁਕਾਬਲੇ 'ਚ ਅਨਾਹਤ ਸਿੰਘ ਨੇ ਜਿੱਤਿਆ ਚਾਂਦੀ ਦਾ ਤਗਮਾ

ਨਾਗੋਆ, 27 ਸਤੰਬਰ - ਭਾਰਤੀ ਸਕੁਐਸ਼ ਖਿਡਾਰਨ ਅਨਾਹਤ ਸਿੰਘ ਨੇ ਜਾਪਾਨ ਦੇ ਆਈਚੀ-ਨਾਗੋਯਾ ਵਿਖੇ ਹੋਈਆਂ ਏਸ਼ਿਆਈ ਖੇਡਾਂ 2026 ਵਿਚ ਮਹਿਲਾ ਸਿੰਗਲਜ਼ ਸਕੁਐਸ਼...

Ad Position 21
No active advertisement
ਅਜੀਤ ਡੈਸਕ 27-09-2026

ਨਾਗੋਆ, 27 ਸਤੰਬਰ - ਭਾਰਤੀ ਸਕੁਐਸ਼ ਖਿਡਾਰਨ ਅਨਾਹਤ ਸਿੰਘ ਨੇ ਜਾਪਾਨ ਦੇ ਆਈਚੀ-ਨਾਗੋਯਾ ਵਿਖੇ ਹੋਈਆਂ ਏਸ਼ਿਆਈ ਖੇਡਾਂ 2026 ਵਿਚ ਮਹਿਲਾ ਸਿੰਗਲਜ਼ ਸਕੁਐਸ਼ ਮੁਕਾਬਲੇ ਦਾ ਚਾਂਦੀ ਦਾ ਤਗਮਾ ਜਿੱਤਿਆ; ਉਸਨੂੰ ਫਾਈਨਲ ਵਿਚ ਮਲੇਸ਼ੀਆ ਦੀ ਸਿਵਾਸੰਗਰੀ ਸੁਬਰਾਮਨੀਅਮ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।

 

Ad Position 22
No active advertisement
ਪਿਛਲੀ ਖ਼ਬਰ ਅਨੇਕਾਂ ਟਕਸਾਲੀ ਅਕਾਲੀ ਪਰਿਵਾਰ 'ਆਪ' ਚ ਸ਼ਮਿਲ ਅਗਲੀ ਖ਼ਬਰ ਆਪਣਾ ਸਾਰਾ ਮਾਣ-ਸਨਮਾਨ ਗੁਆ ​​ਲਿਆ ਹੈ ਚੋਣ ਕਮਿਸ਼ਨ ਨੇ - ਸੰਜੇ ਸਿੰਘ
Ad Position 24