30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਸੜਕ ਹਾਦਸੇ ਦਾ ਸ਼ਿਕਾਰ ਹੋਏ ਕਾਰ ਸਵਾਰ ਮਾਮਾ- ਭਾਣਜਾ

ਸੰਘੋਲ (ਫਤਹਿਗੜ੍ਹ ਸਾਹਿਬ) 30 ਸਤੰਬਰ (ਪਰਮਵੀਰ ਧਨੋਆ) - ਹਾਈਵੇ 'ਤੇ ਦੇਰ ਰਾਤ ਪਿੰਡ ਮੰਡਰਾ ਨੇੜੇ ਬੇਕਾਬੂ ਕਾਰ ਸੜਕ ਵਿਚਕਾਰ ਬਣੇ ਡਿਵਾਈਡਰ ਨਾਲ ਟੱਕਰਾ ਗਈ।

Ad Position 21
No active advertisement
ਅਜੀਤ ਡੈਸਕ 30-09-2026

ਸੰਘੋਲ (ਫਤਹਿਗੜ੍ਹ ਸਾਹਿਬ) 30 ਸਤੰਬਰ (ਪਰਮਵੀਰ ਧਨੋਆ) - ਹਾਈਵੇ 'ਤੇ ਦੇਰ ਰਾਤ ਪਿੰਡ ਮੰਡਰਾ ਨੇੜੇ ਬੇਕਾਬੂ ਕਾਰ ਸੜਕ ਵਿਚਕਾਰ ਬਣੇ ਡਿਵਾਈਡਰ ਨਾਲ ਟੱਕਰਾ ਗਈ। ਹਾਦਸੇ ਦੌਰਾਨ ਲੋਹੇ ਦੀ ਐਂਗਲ ਕੰਡਕਟਰ ਸਾਈਡ ਬੈਠੇ ਜਸਪਾਲ ਸਿੰਘ ਵਾਸੀ ਪਿੰਡ ਦਿੜਬਾ ਦੇ ਸਰੀਰ ਦੇ ਪਾਰ ਹੋ ਗਈ। ਜਦੋਂ ਕਿ ਜਸਕਰਨ ਸਿੰਘ ਪਿੰਡ ਚੀਮਾ, ਦੋਵੇਂ ਜ਼ਿਲ੍ਹਾ ਸੰਗਰੂਰ ਮਾਮੂਲੀ ਜ਼ਖਮੀ ਹੋਇਆ ਹੈ। ਪੀੜਤ ਨੂੰ ਇਲਾਜ ਲਈ ਮੋਹਾਲੀ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਮਿਲੀਆਂ ਧਮਕੀਆਂ ਅਗਲੀ ਖ਼ਬਰ ਸਕੂਲ ਸਿੱਖਿਆ ਵਿਭਾਗ ਨੇ ਕੱਲ੍ਹ 1 ਅਕਤੂਬਰ ਤੋਂ ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਿਆ
Ad Position 24