05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਪੁਲਿਸ ਮੁਲਾਜ਼ਮ ਦੀ ਅਚਾਨਕ ਮੌਤ, ਪਰਿਵਾਰ ਵਿਚ ਪਸਰਿਆ ਮਾਤਮ

ਮਾਛੀਵਾੜਾ ਸਾਹਿਬ (ਲੁਧਿਆਣਾ), 5 ਅਕਤੂਬਰ (ਮਨੋਜ ਕੁਮਾਰ)- ਪੰਜਾਬ ਪੁਲਿਸ ਵਿਚ ਬਤੌਰ ਹਵਲਦਾਰ ਵਜੋਂ...

Ad Position 21
No active advertisement
ਅਜੀਤ ਡੈਸਕ 05-10-2026

ਮਾਛੀਵਾੜਾ ਸਾਹਿਬ (ਲੁਧਿਆਣਾ), 5 ਅਕਤੂਬਰ (ਮਨੋਜ ਕੁਮਾਰ)- ਪੰਜਾਬ ਪੁਲਿਸ ਵਿਚ ਬਤੌਰ ਹਵਲਦਾਰ ਵਜੋਂ ਤਾਇਨਾਤ ਨਵਤੇਜ ਸਿੰਘ ਦੀ ਅਚਾਨਕ ਡਿਊਟੀ ਦੌਰਾਨ ਦਿਲ ਦਾ ਦੋਰਾ ਪੈਣ ਨਾਲ ਮੌਤ ਹੋ ਗਈ। ਉਹ ਕਰੀਬ 50 ਸਾਲਾ ਦੇ ਸਨ ਤੇ ਜਿਨ੍ਹਾਂ ਦੀ ਡਿਊਟੀ ਲੁਧਿਆਣਾ ਕਿਸੇ ਥਾਣੇ ਵਿਚ ਸੀ।

ਨਵਤੇਜ ਸਿੰਘ ਜੋ ਕਿ ਮਾਛੀਵਾੜਾ ਦੇ ਗੁਰੂ ਨਾਨਕ ਮਹੁੱਲੇ ਦਾ ਵਸਨੀਕ ਸੀ ਦੇ ਪਰਿਵਾਰ ਵਿਚ ਦੋ ਬੇਟੀਆਂ ਤੇ ਇਕ ਬੇਟਾ ਹੈ। ਇਸ ਮੌਤ ਨੇ ਨਾ ਸਿਰਫ਼ ਨਵਤੇਜ ਦੇ ਪਰਿਵਾਰ ਨੂੰ ਗਹਿਰਾ ਸਦਮਾ ਦਿੱਤਾ ਹੈ ਬਲਕਿ ਉਨ੍ਹਾਂ ਦੇ ਵਿਭਾਗ ਲਈ ਵੀ ਵੱਡਾ ਨੁਕਸਾਨ ਹੈ ਕਿਉਂਕਿ ਉਹ ਆਪਣੀ ਡਿਊਟੀ ਪ੍ਰਤੀ ਹਰ ਸਮੇਂ ਸਮਰਪਿਤ ਸਨ।

Ad Position 22
No active advertisement
ਪਿਛਲੀ ਖ਼ਬਰ ਸੰਗਰੂਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਨਾਲ ਨਾਲ ਹੁਣ ਕੋਠੀ ਨੂੰ ਵੀ ਹਜ਼ਾਰਾਂ ਕਿਸਾਨਾਂ ਨੇ ਪਾਇਆ ਘੇਰਾ ਅਗਲੀ ਖ਼ਬਰ ਚਾਰ ਮੈਂਬਰੀ ਜਾਂਚ ਕਮੇਟੀ ਦੀ ਰਿਪੋਰਟ ਭਲਕੇ 12 ਵਜੇ ਮੀਡੀਆ ਰਾਹੀਂ ਕੀਤੀ ਜਾਵੇਗੀ ਜਨਤਕ- ਐਡਵੋਕੇਟ ਧਾਮੀ
Ad Position 24