ਹੰਡਿਆਇਆ (ਬਰਨਾਲਾ), 3 ਨਵੰਬਰ (ਗੁਰਜੀਤ ਸਿੰਘ ਖੁੱਡੀ) - ਭਾਰਤੀ ਕਿਸਾਨ ਯੂਨੀਅਨ (ਉਗਰਾਹਾ) ਇਕਾਈ ਪਿੰਡ ਕੋਠੇ ਸਰਾਂ ਦੇ ਸੀਨੀਅਰ ਆਗੂ ਤੇ ਸਾਬਕਾ ਖਜ਼ਾਂਨਚੀ ਕਰਮਜੀਤ ਸਿੰਘ ਸਿੱਧੂ (50) ਦਾ ਬੀਤੀ ਰਾਤ ਦਿਹਾਂਤ ਹੋ ਗਿਆ। ਕਰਮਜੀਤ ਸਿੰਘ ਸਿੱਧੂ ਕਿਸਾਨੀ ਸੰਘਰਸ਼ ਸਮੇ ਯੂਨੀਅਨ ਦੇ ਕਾਰਜਾਂ ਵਿਚ ਅੱਗੇ ਹੋ ਕੇ ਮੋਹਰੀ ਰੋਲ ਆਦਾ ਕਰਦੇ ਰਹੇ। ਜ਼ਿਲ੍ਹੇ ਭਰ ਦੇ ਆਗੂਆਂ ਨੇ ਉਨ੍ਹਾਂ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ।
ਤਾਜ਼ਾ ਖ਼ਬਰਾਂ
Free
ਭਾਰਤੀ ਕਿਸਾਨ ਯੂਨੀਅਨ (ਉਗਰਾਹਾ) ਦੇ ਸੀਨੀਅਰ ਆਗੂ ਕਰਮਜੀਤ ਸਿੰਘ ਸਿੱਧੂ ਦਾ ਦਿਹਾਂਤ
ਹੰਡਿਆਇਆ (ਬਰਨਾਲਾ), 3 ਨਵੰਬਰ (ਗੁਰਜੀਤ ਸਿੰਘ ਖੁੱਡੀ) - ਭਾਰਤੀ ਕਿਸਾਨ ਯੂਨੀਅਨ (ਉਗਰਾਹਾ) ਇਕਾਈ ਪਿੰਡ ਕੋਠੇ ਸਰਾਂ...
ਅਜੀਤ ਡੈਸਕ
03-11-2026