ਨਵੀਂ ਦਿੱਲੀ, 1 ਫਰਵਰੀ - ਕੇਂਦਰੀ ਬਜਟ ਨੂੰ ਲੈ ਕੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੇ ਉਨ੍ਹਾਂ ਦੀ ਟੀਮ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ। ਓਧਰ ਬਜਟ ਨੂੰ ਲੈ ਕੇ ਪਾਰਲੀਮੈਂਟ ਹਾਊਸ 'ਚ ਕੇਂਦਰੀ ਕੈਬਨਿਟ ਦੀ ਮੀਟਿੰਗ ਸਵੇਰੇ 10.15ਵਜੇ ਹੋਵੇਗੀ।
ਰਾਸ਼ਟਰਪਤੀ ਨੂੰ ਮਿਲੇ ਵਿੱਤ ਮੰਤਰੀ ਸੀਤਾਰਮਨ
ਨਵੀਂ ਦਿੱਲੀ, 1 ਫਰਵਰੀ - ਕੇਂਦਰੀ ਬਜਟ ਨੂੰ ਲੈ ਕੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੇ ਉਨ੍ਹਾਂ ਦੀ ਟੀਮ ਨੇ
ਅਜੀਤ ਡੈਸਕ
01-02-2020