ਮੋਗਾ, 11 ਫਰਵਰੀ (ਗੁਰਤੇਜ ਬੱਬੀ) - ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਜਿੱਤ 'ਤੇ ਮੋਗਾ ਵਿਖੇ ਆਪ ਵਰਕਰਾਂ ਵਲੋਂ ਵੱਡਾ ਜਲੂਸ ਕੱਢਿਆ ਗਿਆ। ਜ਼ਿਲ੍ਹਾ ਪ੍ਰਧਾਨ ਐਡਵੋਕੇਟ ਨਸੀਬ ਬਾਵਾ ਤੇ ਹਲਕਾ ਇੰਚਾਰਜ ਅਤੇ ਪਾਰਟੀ ਦੇ ਬੁਲਾਰੇ ਨਵਦੀਪ ਸਿੰਘ ਸੰਘਾ ਦੀ ਅਗਵਾਈ ਵਿਚ ਸਥਾਨਕ ਸ਼ਹਿਰ ਦੇ ਮੁੱਖ ਚੌਕ ਸ਼ਹੀਦ ਭਗਤ ਸਿੰਘ ਮਾਰਕਿਟ ਤੋਂ ਵੱਡੀ ਪੱਧਰ 'ਤੇ ਜੇਤੂ ਜਲੂਸ ਕੱਢਿਆ ਗਿਆ।
ਅਰਵਿੰਦ ਕੇਜਰੀਵਾਲ ਦੀ ਜਿੱਤ 'ਤੇ ਆਮ ਆਦਮੀ ਪਾਰਟੀ ਵਲੋਂ ਮੋਗਾ ਵਿਚ ਕੱਢਿਆ ਗਿਆ ਜੇਤੂ ਜਲੂਸ
ਅਜੀਤ ਡੈਸਕ
11-02-2020