ਸੰਦੌੜ, 11 ਫਰਵਰੀ (ਜਸਵੀਰ ਸਿੰਘ ਜੱਸੀ) - ਆਮ ਆਦਮੀ ਪਾਰਟੀ ਦੀ ਦਿੱਲੀ ਵਿਖੇ ਹੋ ਰਹੀ ਸ਼ਾਨਦਾਰ ਜਿੱਤ ਦੀ ਖੁਸ਼ੀ ਵਿਚ ਇਲਾਕਾ ਸੰਦੋੜ ਤੋਂ ਆਗੂ ਸੰਤੋਖ ਸਿੰਘ ਦਸੋਂਦਾ ਕਰਮਜੀਤ ਸਿੰਘ ਮਾਨ , ਮੀਤ ਪ੍ਰਧਾਨ ਜਗਤਾਰ ਸਿੰਘ ਕਾਮਡਰ ਜਗਰਾਜ ਸਿੰਘ ਨੇ ਲੱਡੂ ਵੰਡੇ ਅਤੇ ਢੋਲ ਵਜਾ ਕੇ ਜਸ਼ਨ ਮਨਾਇਆ।