ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-02-2020

ਚੋਣਾਂ 'ਚ ਹੋਈ ਧਮਾਕੇਦਾਰ ਜਿੱਤ ਦੀ ਖੁਸ਼ੀ 'ਚ ਆਪ ਵਰਕਰਾਂ ਨੇ ਜਿੱਤ ਦਾ ਜਸ਼ਨ ਮਨਾਇਆ

Ad Position 21
No active advertisement
ਅਜੀਤ ਡੈਸਕ 11-02-2020

 ਤਪਾ ਮੰਡੀ,11ਫਰਵਰੀ (ਪ੍ਰਵੀਨ ਗਰਗ) - ਦਿੱਲੀ ਚੋਣਾਂ ਅੰਦਰ ਆਮ ਆਦਮੀ ਪਾਰਟੀ ਨੂੰ ਮਿਲ ਰਹੀ ਧਮਾਕੇਦਾਰ ਜਿੱਤ ਨਾਲ ਜਿੱਥੇ ਦਿੱਲੀ 'ਚ ਜਸ਼ਨ ਦਾ ਮਾਹੌਲ ਹੈ,ਉਥੇ ਪੰਜਾਬ ਭਰ ਵਿੱਚ ਵੀ ਆਪ ਵਰਕਰਾਂ ਵੱਲੋਂ ਜਸ਼ਨ ਮਨਾਏ ਜਾ ਰਹੇ ਹਨ ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੌਂਸਲਰ ਬੁੱਧਰਾਮ ਕਾਲਾ ਢਿੱਲਵਾਂ ਨੇ ਕਿਹਾ ਕਿ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਹੋਈ ਜਿੱਤ ਉੱਥੋਂ ਦੇ ਲੋਕਾਂ ਦੀ ਜਿੱਤ ਹੈ, ਕਿਉਂਕਿ ਦਿੱਲੀ ਵਾਸੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਅਰਵਿੰਦ ਕੇਜਰੀਵਾਲ ਜੋ ਵਾਅਦੇ ਲੋਕਾਂ ਨਾਲ ਕਰਦਾ ਹੈ ਉਹ ਪੂਰੇ ਕਰਕੇ ਦਿਖਾਉਂਦਾ ਹੈ।ਇਸ ਜਿੱਤ ਦੀ ਖੁਸ਼ੀ 'ਚ ਸਮੂਹ ਆਪ ਵਰਕਰਾਂ ਨੇ ਲੱਡੂ ਵੰਡੇ।

Ad Position 22
No active advertisement
ਪਿਛਲੀ ਖ਼ਬਰ ਨਵਾਂਸ਼ਹਿਰ ਵਿਖੇ ਆਪ ਵਰਕਰਾਂ ਨੇ ਵੰਡੇ ਲੱਡੂ ਅਗਲੀ ਖ਼ਬਰ ਸੰਦੌੜ ਵਿਖੇ ਆਪ ਆਗੂਆਂ ਨੇ ਜਿੱਤ ਦੇ ਖ਼ੁਸ਼ੀ ਵਿਚ ਲੱਡੂ ਵੰਡੇ
Ad Position 24
No active advertisement