ਨਵੀਂ ਦਿੱਲੀ, 8 ਫਰਵਰੀ- ਪੂਰਬੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਕ੍ਰਿਕਟਰ ਗੌਤਮ ਗੰਭੀਰ ਨੇ ਵਿਧਾਨ ਸਭਾ ਹਲਕੇ ਰਾਜੇਂਦਰ ਨਗਰ 'ਚ ਸਥਿਤ ਇੱਕ ਪੋਲਿੰਗ ਬੂਥ 'ਤੇ ਜਾ ਕੇ ਆਪਣੀ ਵੋਟ ਪਾਈ।
ਗੌਤਮ ਗੰਭੀਰ ਨੇ ਪਾਈ ਵੋਟ
ਅਜੀਤ ਡੈਸਕ
08-02-2020