ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-02-2020

ਹਾਰ ਹੋਵੇ ਜਾਂ ਜਿੱਤ, ਜਿੰਮੇਵਾਰੀ ਲੈਣ ਲਈ ਤਿਆਰ - ਮਨੋਜ ਤਿਵਾੜੀ

Ad Position 21
No active advertisement
ਅਜੀਤ ਡੈਸਕ 11-02-2020

 ਨਵੀਂ ਦਿੱਲੀ, 11 ਫਰਵਰੀ - ਦਿੱਲੀ ਵਿਧਾਨ ਸਭਾ ਚੋਣਾਂ ਦੀ ਗਿਣਤੀ ਜਾਰੀ ਹੈ। ਰੁਝਾਨਾਂ ਵਿਚ ਆਪ ਅੱਗੇ ਹੈ ਤੇ ਭਾਜਪਾ ਪਿੱਛੇ ਜਿਸ ਸਬੰਧੀ ਦਿੱਲੀ ਭਾਜਪਾ ਇਕਾਈ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਕਿਹਾ ਕਿ ਜੋ ਵੀ ਨਤੀਜੇ ਆਉਣ ਉਸ ਲਈ ਉਹ ਤਿਆਰ ਹਨ ਤੇ ਜਿੰਮੇਵਾਰੀ ਲੈਣਗੇ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਚ ਆਪ ਵਰਕਰਾਂ ਵਿਚ ਜਸ਼ਨ ਅਗਲੀ ਖ਼ਬਰ ਦਿੱਲੀ ਵਿਧਾਨ ਸਭਾ ਚੋਣ ਨਤੀਜੇ : ਰੁਝਾਨਾਂ ਵਿਚ ਆਪ ਨੂੰ ਬਹੁਮਤ, ਭਾਜਪਾ ਵੀ ਹੋਈ ਮਜਬੂਤ, ਕਾਂਗਰਸ ਦਾ ਮਾੜਾ ਹਾਲ
Ad Position 24
No active advertisement