ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-02-2020

ਆਪ ਵਿਧਾਇਕਾ ਨੇ ਮੱਥਾ ਟੇਕ ਕੇ ਕੀਤਾ ਸ਼ੁਕਰਾਨਾ

Ad Position 21
No active advertisement
ਅਜੀਤ ਡੈਸਕ 11-02-2020

 ਤਲਵੰਡੀ ਸਾਬੋ/ਸਿੰਗੋ ਮੰਡੀ 11 ਫਰਵਰੀ (ਰਣਜੀਤ ਸਿੰਘ ਰਾਜੂ/ਲਕਵਿੰਦਰ ਸ਼ਰਮਾਂ) - ਦਿੱਲੀ ਚੋਣ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੂੰ ਮਿਲ ਰਹੀ ਸ਼ਾਨਦਾਰ ਜਿੱਤ ਉੱਤੇ ਅਰਵਿੰਦ ਕੇਜਰੀਵਾਲ ਦੇ ਤੀਜੀ ਵਾਰ ਮੁੱਖ ਮੰਤਰੀ ਬਣਨ ਦਾ ਰਾਹ ਪੱਧਰਾ ਹੋਣ ਦੀ ਖੁਸ਼ੀ ਵਜੋਂ ਹਲਕਾ ਵਿਧਾਇਕਾ ਬਲਜਿੰਦਰ ਕੌਰ ਦੀ ਅਗਵਾਈ ਵਿਚ ਆਪ ਵਰਕਰ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ।

Ad Position 22
No active advertisement
ਪਿਛਲੀ ਖ਼ਬਰ ਦਿੱਲੀ ਚੋਣ ਨਤੀਜੇ : ਰੁਝਾਨਾਂ 'ਚ ਬਹੁਮਤ ਕਾਰਨ 'ਆਪ' ਉਤਸ਼ਾਹਿਤ, ਸੰਜੇ ਸਿੰਘ ਬੋਲੇ- ਅੱਜ ਸਾਰਾ ਹਿੰਦੁਸਤਾਨ ਜਿੱਤ ਗਿਆ ਅਗਲੀ ਖ਼ਬਰ 'ਆਪ' ਦਫ਼ਤਰ 'ਚ ਕੇਜਰੀਵਾਲ ਨੇ ਪਾਰਟੀ ਲੀਡਰਾਂ ਨਾਲ ਕੀਤੀ ਚਰਚਾ
Ad Position 24
No active advertisement