03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਅਗਾਊਾ ਜ਼ਮਾਨਤ ਦੀ ਅਰਜ਼ੀ ਦਾਇਰ

Ad Position 21
No active advertisement
ਅਜੀਤ ਡੈਸਕ 04-09-2025

ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਵਕੀਲ ਸਿਮਰਨਜੀਤ ਸਿੰਘ ਸੱਗੂ ਨੇ ਸਥਾਨਕ ਸੈਸ਼ਨ ਅਦਾਲਤ 'ਚ ਅਗਾਊਾ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਹੈ, ਜਿਸ 'ਤੇ 4 ਸਤੰਬਰ ਨੂੰ ਸੁਣਵਾਈ ਹੋ ਹੋਵੇਗੀ | ਇਸ ਦੀ ਪੁਸ਼ਟੀ ਕਰਦਿਆਂ ਵਕੀਲ ਸੱਗੂ ਨੇ ਦਸਿਆ ਕਿ ਵਿਧਾਇਕ ਖ਼ਿਲਾਫ਼ ਦਰਜ ਹੋਇਆ ਕੇਸ ਰਾਜਨੀਤਕ ਰੰਜਿਸ਼ ਦੀ ਦੇਣ ਹੈ, ਜਿਸ ਦਾ ਉਹ ਕਾਨੂੰਨੀ ਢੰਗ ਨਾਲ ਅਦਾਲਤ 'ਚ ਜਵਾਬ ਦੇਣਗੇ |

Ad Position 22
No active advertisement
ਪਿਛਲੀ ਖ਼ਬਰ ਗੈਂਗਸਟਰ ਵਜੋਂ ਮੇਰਾ 'ਐਨਕਾਊਾਟਰ' ਕਰਨਾ ਚਾਹੁੰਦੀ ਸੀ ਪੰਜਾਬ ਪੁਲਿਸ-ਪਠਾਣਮਾਜਰਾ ਅਗਲੀ ਖ਼ਬਰ ਭਾਖੜਾ ਡੈਮ ਦੇ ਫਲੱਡ ਗੇਟ 8 ਫੁੱਟ ਤੱਕ ਖੋਲ੍ਹੇ
Ad Position 24