13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਰਣਜੀਤ ਸਾਗਰ ਡੈਮ 'ਚ ਪਾਣੀ ਦਾ ਪੱਧਰ 526.72 ਮੀਟਰ

Ad Position 21
No active advertisement
ਅਜੀਤ ਡੈਸਕ 05-09-2025

ਸਾਰੇ 7 ਫਲੱਡ ਗੇਟ ਇਕ ਮੀਟਰ ਖੁੱਲ੍ਹੇ
ਸ਼ਾਹਪੁਰ ਕੰਢੀ, 4 ਸਤੰਬਰ (ਰਣਜੀਤ ਸਿੰਘ)-ਪਹਾੜਾਂ 'ਚ ਪੈ ਰਹੇ ਮੀਂਹ ਅਤੇ ਚੰਮੇਰਾ ਡੈਮ ਤੋਂ ਆ ਰਹੇ ਪਾਣੀ ਕਾਰਨ ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ 526.72 ਮੀਟਰ 'ਤੇ ਪਹੁੰਚ ਗਿਆ ਹੈ, ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ ਲਗਭਗ ਇਕ ਮੀਟਰ 20 ਸੈਂਟੀਮੀਟਰ ਘੱਟ ਹੈ | ਡੈਮ ਦੇ 7 ਫਲੱਡ ਗੇਟ ਇਕ ਮੀਟਰ ਤੱਕ ਖੋਲ੍ਹੇ ਗਏ ਹਨ | ਚੰਮੇਰਾ ਡੈਮ ਤੋਂ 61002 ਕਿਊਸਿਕ ਪਾਣੀ ਰਣਜੀਤ ਸਾਗਰ ਡੈਮ ਦੀ ਝੀਲ ਅੰਦਰ ਆ ਰਿਹਾ ਹੈ | ਇਥੋਂ ਬਿਜਲੀ ਉਤਪਾਦਨ ਤੇ ਫਲੱਡ ਗੇਟਾਂ ਰਾਹੀਂ 71754 ਕਿਊਸਿਕ ਪਾਣੀ ਸ਼ਾਹਪੁਰ ਕੰਢੀ ਡੈਮ ਦੀ ਝੀਲ ਅੰਦਰ ਆ ਰਿਹਾ ਹੈ | ਜਿਥੋਂ 70 ਹਜ਼ਾਰ ਕਿਊਸਿਕ ਪਾਣੀ ਮਾਧੋਪੁਰ ਹਾਈਡਲ ਨੰੂ ਛੱਡਿਆ ਜਾ ਰਿਹਾ ਹੈ | ਮਾਧੋਪੁਰ ਹਾਈਡਲ ਤੋਂ 55 ਹਜ਼ਾਰ ਕਿਊਸਿਕ ਪਾਣੀ ਡਾਊਨ ਸਟਰੀਮ ਨੰੂ ਛੱਡਿਆ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਕਸ਼ਮੀਰ ਦਾ ਦੇਸ਼ ਨਾਲੋਂ ਸੰਪਰਕ ਟੁੱਟਿਆ ਅਗਲੀ ਖ਼ਬਰ 1679.02 ਫੁੱਟ ਪਹੁੰਚਿਆ ਭਾਖੜਾ ਡੈਮ 'ਚ ਪਾਣੀ ਦਾ ਪੱਧਰ
Ad Position 24