29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਜਿਸ ਮੀਡੀਆ ਨੇ 'ਆਪ' ਨੂੰ ਬਣਾਇਆ, ਉਹ ਹੁਣ ਇਸ ਦੇ ਨਿਸ਼ਾਨੇ 'ਤੇ ਹੈ-ਬਾਜਵਾ

Ad Position 21
No active advertisement
ਅਜੀਤ ਡੈਸਕ 03-11-2025
ਚੰਡੀਗੜ੍ਹ, 2 ਨਵੰਬਰ (ਅਜੀਤ ਬਿਊਰੋ) -ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਭਰ 'ਚ ਅਖ਼ਬਾਰਾਂ ਦੇ ਡਲਿਵਰੀ ਵਾਹਨਾਂ 'ਤੇ ਛਾਪੇਮਾਰੀ ਨੂੰ ਪ੍ਰੈਸ ਦੀ ਆਜ਼ਾਦੀ 'ਤੇ ਇਕ ਭਿਆਨਕ ਹਮਲਾ ਕਿਹਾ ਹੈ | ਉਨ੍ਹਾਂ ਕਿਹਾ ਕਿ ਜਿਸ ਮੀਡੀਆ ਨੇ 'ਆਪ' ਨੂੰ ਬਣਾਇਆ ਸੀ, ਉਹ ਹੁਣ ਇਸ ਦੇ ਨਿਸ਼ਾਨੇ 'ਤੇ ਹੈ, ਜਿਵੇਂ ਕਿ ਮੋਦੀ ਉਨ੍ਹਾਂ ਆਵਾਜ਼ਾਂ ਨੂੰ ਨਿਸ਼ਾਨਾ ਬਣਾਉਂਦੇ ਹਨ, ਜੋ ਉਨ੍ਹਾਂ 'ਤੇ ਸਵਾਲ ਉਠਾਉਂਦੀਆਂ ਹਨ | ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਸਤੇ 'ਤੇ ਹੀ ਚੱਲ ਰਹੇ ਹਨ | ਦੋਵਾਂ ਨੂੰ ਲੋਕਤੰਤਰ ਜਾਂ ਭਾਰਤ ਦੇ ਸੰਵਿਧਾਨ 'ਚ ਕੋਈ ਵਿਸ਼ਵਾਸ ਨਹੀਂ ਹੈ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਅਖ਼ਬਾਰਾਂ ਦੀਆਂ ਗੱਡੀਆਂ ਨੂੰ ਰਸਤੇ 'ਚ ਰੋਕਿਆ-ਦੇਰ ਤੱਕ ਲਈ ਤਲਾਸ਼ੀ ਅਗਲੀ ਖ਼ਬਰ ਅਖ਼ਬਾਰਾਂ ਦੀਆਂ ਗੱਡੀਆਂ ਰੋਕਣਾ ਪ੍ਰੈੱਸ ਦੀ ਆਜ਼ਾਦੀ 'ਤੇ ਹਮਲਾ-ਸੁਖਬੀਰ
Ad Position 24