28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਕੰਪਨੀਆਂ ਲਈ ਆਮਦਨ ਕਰ ਰਿਟਰਨ ਭਰਨ ਦੀ ਤਰੀਕ 21 ਨਵੰਬਰ ਤੱਕ ਵਧਾਈ

ਕੰਪਨੀਆਂ ਲਈ ਆਮਦਨ ਕਰ ਰਿਟਰਨ ਭਰਨ ਦੀ ਤਰੀਕ 21 ਨਵੰਬਰ ਤੱਕ ਵਧਾਈ

Ad Position 21
No active advertisement
ਅਜੀਤ ਡੈਸਕ 29-09-2026

ਨਵੀਂ ਦਿੱਲੀ, 28 ਸਤੰਬਰ (ਪੀ.ਟੀ.ਆਈ.)-ਆਮਦਨ ਕਰ ਵਿਭਾਗ ਨੇ ਕੰਪਨੀਆਂ ਲਈ ਮੁਲਾਂਕਣ ਸਾਲ 2026-27 ਵਾਸਤੇ ਆਮਦਨ ਕਰ ਰਿਟਰਨ (ਆਈ.ਟੀ.ਆਰ.) ਭਰਨ ਦੀ ਆਖਰੀ ਤਰੀਕ 31 ਅਕਤੂਬਰ ਤੋਂ ਵਧਾ ਕੇ 21 ਨਵੰਬਰ ਕਰ ਦਿੱਤੀ ਹੈ। ਵਿਭਾਗ ਨੇ ਟੈਕਸ ਆਡਿਟ ਰਿਪੋਰਟ ਜਮ੍ਹਾਂ ਕਰਵਾਉਣ ਦੀ ਆਖਰੀ ਤਰੀਕ ਵੀ 30 ਸਤੰਬਰ ਤੋਂ ਵਧਾ ਕੇ 21 ਅਕਤੂਬਰ ਕਰ ਦਿੱਤੀ ਹੈ। ਆਮਦਨ ਕਰ ਵਿਭਾਗ ਨੇ ਕਿਹਾ ਹੈ ਕਿ ਆਮਦਨ ਕਰ ਕਾਨੂੰਨ, 1961 ਤਹਿਤ ਮੁਲਾਂਕਣ ਸਾਲ 2026-27 ਲਈ ਸੰਬੰਧਿਤ ਕਰਦਾਤਾਵਾਂ ਵਲੋਂ ਆਡਿਟ ਰਿਪੋਰਟ ਜਮ੍ਹਾਂ ਕਰਵਾਉਣ ਦੀ ‘ਨਿਰਧਾਰਤ ਤਰੀਕ’ ਹੁਣ 21 ਅਕਤੂਬਰ 2026 ਹੋਵੇਗੀ।

Ad Position 22
No active advertisement
ਪਿਛਲੀ ਖ਼ਬਰ ਅਲ ਨੀਨੋ ਕਾਰਨ ਹਾੜੀ ਦੀਆਂ ਫ਼ਸਲਾਂ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਅਗਲੀ ਖ਼ਬਰ ਚੋਣ ਕਮਿਸ਼ਨ ਵਿਵਾਦ ਨੂੰ ਲੈ ਕੇ ‘ਇੰਡੀਆ’ ਗੱਠਜੋੜ ਦੀ ਬੈਠਕ ਕੱਲ੍ਹ
Ad Position 24