29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਹਰਮਨਪ੍ਰੀਤ ਕੌਰ ਨੇ ਮਨਵਾਇਆ ਲੋਹਾ

Ad Position 21
No active advertisement
ਅਜੀਤ ਡੈਸਕ 03-11-2025
ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਅੱਜ ਦੀ ਇਸ ਖ਼ਿਤਾਬੀ ਜਿੱਤ ਨਾਲ ਕਪਿਲ ਦੇਵ ਤੇ ਮਹਿੰਦਰ ਸਿੰਘ ਧੋਨੀ ਦੇ ਵਿਸ਼ੇਸ਼ ਕਲੱਬ ਵਿਚ ਸ਼ਾਮਿਲ ਹੋ ਗਈ ਹੈ | ਦੱਸਣਯੋਗ ਹੈ ਕਿ ਕਪਿਲ ਦੇਵ ਨੇ ਭਾਰਤ ਨੂੰ 1983 'ਚ ਪਹਿਲਾ ਵਿਸ਼ਵ ਜਿੱਤ ਕੇ ਦਿੱਤਾ ਸੀ, ਜਦੋਂਕਿ ਮਹਿੰਦਰ ਸਿੰਘ ਧੋਨੀ ਨੇ 2011 ਵਿਚ ਇਕ ਵਾਰ ਫਿਰ ਵਿਸ਼ਵ ਖਿਤਾਬ ਭਾਰਤ ਦੀ ਝੋਲੀ ਪਾਇਆ ਸੀ | ਅੱਜ ਹਰਮਨਪ੍ਰੀਤ ਦੀ ਅਗਵਾਈ 'ਚ ਭਾਰਤੀ ਕੁੜੀਆਂ ਨੇ ਵਿਸ਼ਵ ਖ਼ਿਤਾਬ ਜਿੱਤ ਕੇ ਮਹਿਲਾ ਕ੍ਰਿਕਟ ਜਗਤ ਵਿਚ ਵੀ ਆਪਣੀ ਧਾਕ ਜਮਾ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਪ੍ਰੈੱਸ ਦੀ ਆਜ਼ਾਦੀ ਤੇ ਜਨਤਾ ਦੇ ਸੂਚਨਾ ਦੇ ਅਧਿਕਾਰ 'ਤੇ ਗੰਭੀਰ ਹਮਲਾ-ਪੀ.ਯੂ.ਜੇ. ਅਗਲੀ ਖ਼ਬਰ ਪੁਲਿਸ ਨੇ ਅਖ਼ਬਾਰਾਂ ਦੀਆਂ ਗੱਡੀਆਂ ਨੂੰ ਰਸਤੇ 'ਚ ਰੋਕਿਆ-ਦੇਰ ਤੱਕ ਲਈ ਤਲਾਸ਼ੀ
Ad Position 24