29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਪੰਜਾਬ 'ਚ ਮੀਡੀਆ ਨੂੰ ਦਬਾਉਣਾ ਲੋਕਤੰਤਰ ਦੀ ਹੱਤਿਆ-ਗੌਰਵ ਰਾਣਾ

Ad Position 21
No active advertisement
ਅਜੀਤ ਡੈਸਕ 03-11-2025
ਨੂਰਪੁਰ ਬੇਦੀ, 2 ਨਵੰਬਰ (ਰਾਜੇਸ਼ ਚੌਧਰੀ ਤਖਤਗੜ੍ਹ) -ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਇਸ ਘਟਨਾ ਦੀ ਉੱਚ-ਪੱਧਰੀ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਮੀਡੀਆ ਦੀ ਆਜ਼ਾਦੀ ਨੂੰ ਦਬਾਉਣ ਦੀ ਕੋਸ਼ਿਸ਼ ਕਿਸੇ ਵੀ ਹਾਲਤ 'ਚ ਕਬੂਲ ਨਹੀਂ ਕੀਤੀ ਜਾ ਸਕਦੀ ਤੇ ਇਹ ਲੋਕਤੰਤਰ ਦੀ ਹੱਤਿਆ ਵਾਂਗ ਹੈ | ਰਾਣਾ ਨੇ ਕਿਹਾ ਕਿ ਮੀਡੀਆ 'ਤੇ ਦਬਾਅ ਬਣਾਉਣ ਦੀ ਇਹ ਨਵੀਂ ਪ੍ਰਕਿਰਿਆ ਪੰਜਾਬ ਵਰਗੇ ਲੋਕਤੰਤਰਿਕ ਸੂਬੇ 'ਚ ਬਿਲਕੁਲ ਅਸਵੀਕਾਰ ਯੋਗ ਹੈ |

Ad Position 22
No active advertisement
ਪਿਛਲੀ ਖ਼ਬਰ ਇਸਰੋ ਨੇ ਰਚਿਆ ਇਤਿਹਾਸ 'ਬਾਹੂਬਲੀ' ਰਾਕੇਟ 'ਤੇ ਸਭ ਤੋਂ ਭਾਰੀ ਸੰਚਾਰ ਉਪਗ੍ਰਹਿ ਆਰਬਿਟ 'ਚ ਸਥਾਪਿਤ ਅਗਲੀ ਖ਼ਬਰ ਜਨਤਾ ਦੀ ਆਵਾਜ਼ ਨੂੰ ਦਬਾ ਨਹੀਂ ਸਕਦੀ ਸਰਕਾਰ-ਧਾਲੀਵਾਲ
Ad Position 24