21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਦੁਸਹਿਰੇ ਸੰਬੰਧੀ ਸ੍ਰੀ ਰਾਮ ਲੀਲ੍ਹਾ ਕਮੇਟੀ ਵਲੋਂ ਝੰਡਾ ਚੜ੍ਹਾਉਣ ਦੀ ਰਸਮ ਅਦਾ

Ad Position 21
No active advertisement
ਅਜੀਤ ਡੈਸਕ 02-09-2025
ਮਾਹਿਲਪੁਰ, 1 ਸਤੰਬਰ (ਰਜਿੰਦਰ ਸਿੰਘ)-ਸ੍ਰੀ ਰਾਮ ਲੀਲਾ ਕਮੇਟੀ ਮਾਹਿਲਪੁਰ ਵਲੋਂ ਦੁਸਹਿਰਾ ਦਾ ਤਿਉਹਾਰ ਸੰਬੰਧੀ ਪ੍ਰਧਾਨ ਸੁਭਾਸ਼ ਗੌਤਮ ਦੀ ਅਗਵਾਈ ਪੁਰਾਤਨ ਰੀਤੀ ਰਿਵਾਜ ਤਹਿਤ ਪੰਡਿਤ ਅਸ਼ੋਕ ਗੌੜ ਵਲੋਂ ਪਾਠ-ਪੂਜਾ ਕਰਨ ਉਪਰੰਤ ਝੰਡਾ ਚੜ੍ਹਾਉਣ ਰਸਮ ਅਦਾ ਕੀਤੀ ਗਈ | ਇਸ ਮੌਕੇ ਸੰਤ ਹਰੀ ਦਾਸ ਧੂਣੇ ਵਾਲੇ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਪ੍ਰਧਾਨ ਸੁਭਾਸ਼ ਗੌਤਮ ਨੇ ਦੱਸਿਆ ਕਿ ਇਸ ਵਾਰ 22 ਸਤੰਬਰ ਨੂੰ ਸ੍ਰੀ ਰਾਮ ਲੀਲ੍ਹਾ ਸ਼ੁਰੂ ਤੇ 2 ਅਕਤੂਬਰ ਨੂੰ ਦੁਸਰਿਹੇ ਦਾ ਤਿਉਹਾਰ ਕਮੇਟੀ ਵਲੋਂ ਮਨਾਉਂਦੇ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲੇ ਫੂਕੇ ਜਾਣਗੇ | ਇਸ ਮੌਕੇ ਸੁਰਿੰਦਰ ਸ਼ਰਮਾ, ਨਰਿੰਦਰ ਮੋਹਣ ਨਿੰਦੀ, ਸੁਭਾਸ਼ ਕੁਮਾਰ ਗੌੜ, ਜਤਿਨ ਤਨੇਜਾ, ਰੰਗ ਲਾਲ ਜੋਤਿਸ਼ੀ, ਨੰਦ ਲਾਲ, ਬਲਬੀਰ ਠਾਕੁਰ, ਨਰਿੰਦਰ ਆਨੰਦ, ਕਿਸ਼ੋਰ ਕੁਮਾਰ ਸ਼ਿਮਲਾ, ਰਾਜ ਕੁਮਾਰ ਜੌਂਟੀ, ਅਨੁਰਾਗ ਹਾਂਡਾ ਅੰਕਿਤ ਖੰਨਾ., ਮੂਲ ਰਾਜ, ਲੈਕ. ਸ਼ੰਭੂ ਦੱਤ, ਮਾ. ਬਲਬੀਰ ਵਰਮਾ, ਗੁਰਚਰਨ ਦਾਸ, ਮਾ. ਅੱਛਰ ਕੁਮਾਰ ਜੋਸ਼ੀ, ਵਿਸ਼ੇਸ਼ਰਨਾਥ ਵਸ਼ਿਸ਼ਟ, ਰਾਕੇਸ਼ ਕੁਮਾਰ, ਰਾਕੇਸ਼ ਕੁਮਾਰ ਗੁੰਬਰ, ਰਾਜ ਕਿਸ਼ੋਰ ਮਿੱਢਾ, ਅਸ਼ੋਕ ਕੁਮਾਰ, ਨਰੇਸ਼ ਕੁਮਾਰ ਲਵਲੀ, ਸੰਜੀਵ ਕੁਮਾਰ ਵਿੱਕੂ, ਜੋਗਿੰਦਰ ਪਾਲ ਪਿੰਕੀ, ਚੇਤਨ ਸਚਦੇਵਾ, ਨਰਿੰਦਰ ਕੁਮਾਰ ਤਨੇਜਾ, ਸਤਪਾਲ ਜੱਸੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਹੜ੍ਹ ਪੀੜਤਾਂ ਦੀ ਮਦਦ ਕਰਨ 'ਚ ਰਹੀ ਨਾਕਾਮ-ਕੰਗ ਅਗਲੀ ਖ਼ਬਰ ਡਾ. ਰਵਜੋਤ ਸਿੰਘ ਨੇ ਬਹੇੜਾ ਤੇ ਕੂਕਾਨੇਟ 'ਚ ਸਥਿਤੀ ਦਾ ਲਿਆ ਜਾਇਜ਼ਾ
Ad Position 24