14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਦਰਸ਼ਨ ਅਕਾਦਮੀ ਸਕੂਲ ਦਸੂਹਾ ਦੇ ਅਧਿਆਪਕ 'ਕਰੀਅਰ ਐਜੂਕੇਸ਼ਨਿਸਟ ਐਵਾਰਡ' ਨਾਲ ਸਨਮਾਨਿਤ

Ad Position 21
No active advertisement
ਅਜੀਤ ਡੈਸਕ 27-09-2025
ਦਸੂਹਾ, 26 ਸਤੰਬਰ (ਭੁੱਲਰ)-ਦਰਸ਼ਨ ਅਕਾਦਮੀ ਸੀ. ਬੀ. ਐਸ. ਈ. ਸੀਨੀਅਰ ਸੈਕੰਡਰੀ ਸਕੂਲ ਦਸੂਹਾ ਦੇ ਪੰਜਾਬੀ ਅਧਿਆਪਕ ਸ਼ਿਵ ਦੇਵ ਸਿੰਘ ਤੇ ਗਣਿਤ ਅਧਿਆਪਕ ਹਰਭਜਨ ਸਿੰਘ ਨੂੰ 'ਕੈਰੀਅਰ ਐਜੂਕੇਸ਼ਨਿਸਟ ਐਵਾਰਡ' ਨਾਲ ਸਨਮਾਨਿਤ ਕੀਤਾ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਰਸਿਕ ਗੁਪਤਾ ਨੇ ਦੱਸਿਆ ਕਿ ਇਹ ਐਵਾਰਡ ਸਮਾਰੋਹ ਪਰੂਲ ਯੂਨੀਵਰਸਿਟੀ ਵਲੋਂ ਪਿ੍ੰਸੀਪਲ ਤੇ ਅਧਿਆਪਕ ਮਿਲਣੀ 2025-26 ਦੇ ਤਹਿਤ ਕਰਵਾਇਆ ਗਿਆ | ਇਸ ਦੌਰਾਨ ਸਿੱਖਿਆ ਦੇ ਖੇਤਰ 'ਚ ਹੋ ਰਹੀਆਂ ਨਵੀਂ-ਨਵੀਂ ਤਕਨੀਕਾਂ, ਵਿਦਿਆਰਥੀਆਂ ਦੀ ਕੈਰੀਅਰ ਗਾਈਡੈਂਸ ਤੇ ਕੌਂਸਲਿੰਗ ਦੇ ਪ੍ਰਭਾਵਸ਼ਾਲੀ ਢੰਗਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਹੋਇਆ | ਇਸ ਮੌਕੇ ਹਰਪ੍ਰੀਤ ਸਿੰਘ, ਬਲਵਿੰਦਰ ਸਿੰਘ, ਹਰਜੀਤ ਸਿੰਘ, ਕੁਲਦੀਪ ਸਿੰਘ, ਐੱਚ. ਐਮ. ਮੈਡਮ ਆਰਤੀ ਸ਼ਰਮਾ, ਮਿਸਿਜ ਮਨਦੀਪ, ਸਮਿ੍ਤੀ, ਕੁਲਜੀਤ, ਮੋਨਿਕਾ, ਸੁਖਵੀਰ, ਸ਼ਾਰਧਾ, ਮਨਿੰਦਰ ਕੌਰ, ਕਾਮਨਾ, ਰਾਜਵਿੰਦਰ ਕੌਰ, ਰੂਬੀਨਾ, ਅਮਨਦੀਪ ਕੌਰ, ਲਿੱਲੀ, ਤਨਜੀਤ, ਨੀਹਾਰਿਕਾ, ਤਜਿੰਦਰ ਤੇ ਸੁਖਵੀਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਟੇਟ ਬੈਂਕ ਆਫ਼ ਇੰਡੀਆ ਗੜ੍ਹਸ਼ੰਕਰ ਬਰਾਂਚ ਵਲੋਂ ਗਰਲਜ਼ ਕਾਲਜ ਨੂੰ ਸੈਨੇਟਰੀ ਪੈਡ ਭੇਟ ਅਗਲੀ ਖ਼ਬਰ ਇਕੋਤਰੀ ਸਮਾਗਮ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ-ਸੰਤ ਗੁਰਦਿਆਲ ਸਿੰਘ
Ad Position 24