15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਵਿਧਾਇਕ ਘੁੰਮਣ ਨੇ ਪਿੰਡ ਬਟਵਾਰਾ 'ਚ ਖੇਡ ਪਾਰਕ ਦਾ ਨੀਂਹ ਪੱਥਰ ਰੱਖਿਆ <br/>

Ad Position 21
No active advertisement
ਅਜੀਤ ਡੈਸਕ 04-11-2025
ਰਾਮਗੜ੍ਹ ਸੀਕਰੀ, 3 ਨਵੰਬਰ (ਕਟੋਚ)- ਵਿਧਾਇਕ ਦਸੂਹਾ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਪਿੰਡ ਬਟਵਾਰਾ ਵਿਚ 23 ਲੱਖ ਦੀ ਲਾਗਤ ਨਾਲ ਖੇਡ ਪਾਰਕ ਦਾ ਨੀਂਹ ਪੱਥਰ ਰੱਖਿਆ | ਵਿਧਾਇਕ ਘੁੰਮਣ ਨੇ ਗੱਲਬਾਤ ਦੱਸਿਆ ਕਿ ਇਹ ਖੇਡ ਪਾਰਕ ਆਧੁਨਿਕ ਕਿਸਮ ਦਾ ਬਣੇਗਾ ਜੋ ਨੌਜਵਾਨਾਂ ਲਈ ਵਰਦਾਨ ਸਾਬਤ ਹੋਵੇਗਾ | ਉਨ੍ਹਾਂ ਕਿਹਾ ਕੰਢੀ ਇਲਾਕੇ ਵਿਚ ਪਹਿਲੀ ਵਾਰ ਕੋਈ ਸਰਕਾਰ ਪਾਰਕ ਬਣਾ ਰਹੀ ਹੈ | ਉਨ੍ਹਾਂ ਕਿਹਾ ਪਿੰਡ ਬਟਵਾਰਾ ਦਾ ਵਿਕਾਸ ਪਹਿਲ ਦੇ ਆਧਾਰ 'ਤੇ ਕੀਤਾ ਜਾ ਰਿਹਾ ਹੈ | ਇਸ ਮੌਕੇ ਸਰਪੰਚ ਨਰੇਸ਼ ਕੁਮਾਰ ਬਟਵਾੜਾ, ਰਾਜ ਕੁਮਾਰ ਰਾਜੂ, ਐੱਸ.ਡੀ.ਓ. ਸ਼ਾਮਿਲੀ, ਸਾਬਕਾ ਸਰਪੰਚ ਬਚਿੱਤਰ ਸਿੰਘ, ਸਰਪੰਚ ਕਰਟੌਲੀ ਨਰੇਸ਼ ਕੁਮਾਰੀ, ਸਰਪੰਚ ਅਮਰੋਹ ਸੀਮਾ ਦੇਵੀ, ਸਰਪੰਚ ਅਲੇਰਾ ਰੀਨਾ ਦੇਵੀ, ਸਰਪੰਚ ਮੰਗੂ ਮੇਰਾ ਗੁਰਦੀਪ ਸਿੰਘ, ਸਰਪੰਚ ਚੱਕਬਿ੍ੰਗਲੀ ਬਚਿੱਤਰ ਸਿੰਘ, ਸਰਪੰਚ ਕਾਲਾ ਚੱਤਰਪੁਰ, ਸਰਪੰਚ ਭੋਲ ਬਧਮਾਨੀਆ ਓਾਕਾਰ ਸਿੰਘ, ਸਰਪੰਚ ਜੰਡੌਰ ਅਵਤਾਰ, ਸਰਪੰਚ ਭੂੰਬੋਤਾਰ ਕਮਲ ਕਿਸ਼ੋਰ ਕਾਲੂ, ਸਾਬਕਾ ਸਰਪੰਚ ਕੁਲਦੀਪ, ਸਰਪੰਚ ਧਰਮਵੀਰ ਟੋਹਲੂ, ਬਲਾਕ ਪ੍ਰਧਾਨ ਪੁਸ਼ਪਿੰਦਰ ਸਿੰਘ ਜੋਗੀ, ਬਲਾਕ ਪ੍ਰਧਾਨ ਸ਼ਿਵਮ ਤਲੂਜਾ, ਇੰਪਰੂਵਮੈਂਟ ਟਰੱਸਟ ਹੁਸ਼ਿਆਰਪੁਰ ਮੈਂਬਰ ਵਿਕਰਾਂਤ ਜੋਤੀ, ਡਾ. ਸ਼ਿਵ ਦੱਤ, ਮੈਂਬਰ ਪੰਚਾਇਤ ਅੰਜਨਾ ਕੁਮਾਰੀ, ਅਨੀਤਾ ਦੇਵੀ, ਕਮਲਾ ਦੇਵੀ, ਰੇਖਾ ਰਾਣੀ, ਕਿਰਨ ਬਾਲਾ, ਸੁਭਾਸ਼ ਚੰਦ, ਕਰਮ ਚੰਦ, ਪਿੰਡ ਵਾਸੀ ਬਿਹਾਰੀ ਲਾਲ, ਜਗਦੇਵ ਸਿੰਘ, ਸੋਨੂੰ ਗੌਤਮ, ਬ੍ਰਹਮ ਦੱਤ, ਸਾਬਕਾ ਪੰਚ ਰਾਮ ਦਾਸ, ਮਦਨ ਲਾਲ, ਕਸਤੂਰੀ ਲਾਲ ਫ਼ੌਜੀ, ਦੇਸ਼ ਰਾਜ, ਦੇਸ਼ ਰਾਜ, ਬਾਬਾ, ਪੱਪੂ ਵੈਦ, ਸ਼ੁਭਮ ਵੈਦ ਫ਼ੌਜੀ, ਤਿਲਕ ਰਾਜ, ਹੁਸ਼ਿਆਰ ਸਿੰਘ, ਮਾਸਟਰ ਰਾਮ ਆਸਰਾ, ਕਿਸ਼ਨ ਚੰਦ , ਓਾਕਾਰ ਚੰਦ , ਮਲਕੀਤ ਸਿੰਘ ਅਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਵਿਖੇ 2 ਰੋਜ਼ਾ ਕੀਰਤਨ ਦਰਬਾਰ ਕਰਵਾਇਆ <br/> ਅਗਲੀ ਖ਼ਬਰ ਪੰਜਾਬ 'ਵਰਸਿਟੀ ਖੋਹ ਕੇ ਕੇਂਦਰ ਨੇ ਪੰਜਾਬੀਆਂ ਨੂੰ ਵੱਡਾ ਜ਼ਖ਼ਮ ਦਿੱਤਾ-ਸੀਕਰੀ <br/>
Ad Position 24