ਸੁਧਾਰ 'ਚ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਲੰਗਰ ਲਗਾਇਆ
ਸੁਧਾਰ ਬਾਜ਼ਾਰ ਵਿਖੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਚਾਹ, ਬਰੈੱਡ ਦੇ ਲੰਗਰ ਮੌਕੇ ਕਿਤਾਬਾਂ ਭੇਟ ਕਰਨ ਸਮੇਂ ਕੁਲਦੀਪ ਸਿੰਘ ਭੋਲਾ, ਬਾਵਾ ਸਿੰਘ ਜੱਸਲ, ਮਾ: ਅਮਨਦੀਪ ਸਿੰਘ, ਜਸਵੰਤ ਰਾਏ ਟੀਟੂ, ਜਸਜੀਤ ਜੱਸੀ, ਪੰਚ ਰਜਿੰਦਰ ਸਿੰਘ ਤੇ ਹੋਰ | ਤਸਵੀਰ: ਬਲਵਿੰਦਰ ਸਿੰਘ ਧਾਲੀਵਾਲ
<br/>
27-12-2025