ਗੁਰਦੁਆਰਾ ਸਾਹਿਬ ਸ਼ਹੀਦਾਂ ਸੁਧਾਰ ਵਿਖੇ 7 ਰੋਜ਼ਾ ਮੈਡੀਕਲ ਕੈਂਪ ਸਮਾਪਤ
ਗੁਰਦੁਆਰਾ ਸਾਹਿਬ ਸ਼ਹੀਦਾਂ ਪਿੰਡ ਸੁਧਾਰ ਵਿਖੇ ਮੈਡੀਕਲ ਕੈਂਪ ਦੇ ਡਾਕਟਰਾਂ ਦਾ ਸਨਮਾਨ ਤੇ ਲੜਕੀਆਂ ਨੂੰ ਸਿਲਾਈ ਸਰਟੀਫ਼ਿਕੇਟ ਭੇਟ ਕਰਨ ਸਮੇਂ ਪ੍ਰਧਾਨ ਹਰਿੰਦਰਪਾਲ ਸਿੰਘ ਲਾਲੀ, ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ, ਸ:ਇਕਬਾਲ ਸਿੰਘ ਗਿੱਲ, ਜਸਵੰਤ ਸਿੰਘ ਛਾਪਾ, ਕਰਨੈਲ ਗਿੱਲ ਮੁੱਲਾਂਪੁਰ ਤੇ ਹੋਰ | ਤਸਵੀਰ: ਬਲਵਿੰਦਰ ਸਿੰਘ ਧਾਲੀਵਾਲ
<br/>
27-12-2025