11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਹਜ਼ਰਤ ਖੁਵਾਜ਼ਾ ਮੋਈਨਦੀਨ ਚਿਸ਼ਤੀ ਗ਼ਰੀਬ ਨਿਵਾਜ਼ ਨੇ-ਇਮਾਮ ਹਲਵਾਰਾ

Ad Position 21
No active advertisement
ਅਜੀਤ ਡੈਸਕ 28-12-2025
ਹਲਵਾਰਾ, 27 ਦਸੰਬਰ (ਮਨਦੀਪ ਸਿੰਘ ਉੱਭੀ)-ਦੇਸ਼ ਦੀ ਆਜ਼ਾਦੀ ਤੋਂ ਪਹਿਲਾ ਦੀ ਹਲਵਾਰਾ ਅਜਮੇਰੀ ਮਸਜਿਦ ਦੇ ਇਮਾਮ ਮੌਲਾਨਾ ਨਸਰੁੱਲਾ ਹੱਕ ਮਿਸਬਾਹੀ ਨੇ ਜੁੰਮੇ ਦੀ ਨਿਵਾਜ਼ ਉਪਰੰਤ ਸੰਬੋਧਨ ਕਰਦਿਆਂ ਆਖਿਆ, ਹਜ਼ਰਤ ਖੁਵਾਜ਼ਾ ਮੋਈਨਦੀਨ ਚਿਸ਼ਤੀ ਅਜਮੇਰ ਸ਼ਰੀਫ ਵਾਲੇ ਵਾਕਿਆ ਹੀ ਗਰੀਬ ਨਿਵਾਜ਼ ਹਨ | ਉਹ ਦਇਆਵਾਨ ਨੇ ਅੱਲਾ ਨੂੰ ਪਿਆਰ ਕਰਨ ਵਾਲੇ ਸਭ ਤੇ ਰਹਿਮ ਕਰਨ ਵਾਲੇ ਅਤੇ ਸਭ ਧਰਮਾਂ ਦੇ ਲੋਕ ਦੀਆਂ ਮੁਰਾਦਾਂ ਪੂਰੀਆ ਕਰਕੇ ਝੋਲੀ ਭਰਨ ਵਾਲੇ ਹਨ | ਜਿਨ੍ਹਾਂ ਸਲਾਨਾ ਉਰਸ ਮੁਬਾਰਕ ਛੇ ਰਜਬ ਨੂੰ ਮਨਾਇਆ ਜਾਂਦਾ |
Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਰਾਏਕੋਟ ਵਲੋਂ ਸ਼ਹੀਦੀ ਦਿਹਾੜੇ ਨੂੰ ਸਮਰਿਪਤ ਮੀਟਿੰਗ ਅਗਲੀ ਖ਼ਬਰ ਪੁਲਿਸ ਥਾਣਾ ਲਾਡੋਵਾਲ ਤੇ ਚੌਂਕੀ ਹੰਬੜਾਂ ਵਲੋਂ ਸਾਹਿਬਜ਼ਾਦਿਆਂ ਦੀ ਨਿੱਘੀ ਯਾਦ 'ਚ ਦੁੱਧ ਦੇ ਲੰਗਰ ਲਗਾਏ
Ad Position 24