21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਬਾਬਾ ਖੜਕ ਸਿੰਘ ਦੇ ਸ਼ੁੱਭ ਚਾਲੇ ਦੀ ਖੁਸ਼ੀ 'ਚ ਪਿੰਡ ਬੂਥਗੜ੍ਹ ਵਿਖੇ ਤਿੰਨ ਰੋਜ਼ਾ ਸੰਤ ਸਮਾਗਮ ਕੱਲ੍ਹ ਤੋਂ

Ad Position 21
No active advertisement
ਅਜੀਤ ਡੈਸਕ 04-06-2025
ਪੋਜੇਵਾਲ ਸਰਾਂ, 3 ਜੂਨ (ਬੂਥਗੜ੍ਹੀਆ)-ਬਾਬਾ ਖੜਕ ਸਿੰਘ ਮਹਾਰਾਜ ਬਾਬਾ ਜਵਾਹਰ ਸਿੰਘ ਜੀ ਹਰੀਪੁਰ ਵਾਲਿਆਂ ਦੇ ਬੜੇ ਦੇਹਰਾ ਵਾਲੇ ਸ਼ੁੱਭ ਚਾਲੇ ਦੀ ਖੁਸ਼ੀ 'ਚ ਸਮੂਹ ਸੰਗਤ ਪਿੰਡ ਬੂਥਗੜ੍ਹ, ਭੂਰੀਵਾਲੇ ਮਾਲੇਵਾਲ, ਝੰਡੂਪੁਰ, ਸਿੰਘਪੁਰ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ 5, 6, 7 ਜੂਨ ਨੂੰ ਤਿੰਨ ਦਿਨਾ ਸੰਤ ਸਮਾਗਮ ਪਿੰਡ ਬੂਥਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਸਮਾਗਮ ਦੇ ਪ੍ਰਬੰਧਕਾਂ ਨੇ ਦੱਸਿਆ ਕਿ 5 ਜੂਨ ਨੂੰ ਸਵੇਰੇ 10 ਵਜੇ ਪਾਠ ਆਰੰਭ ਹੋਣਗੇ ਰਾਤ ਦੇ ਸਮੇਂ ਬਾਬਾ ਬਲਰਾਮ ਸਿੰਘ ਭਵਾਨੀਪੁਰ ਵਾਲੇ ਸੰਗਤ ਨੂੰ ਆਪਣੇ ਕੀਰਤਨ ਨਾਲ ਨਿਹਾਲ ਕਰਨਗੇ | 6 ਜੂਨ ਰਾਤ ਨੂੰ ਕੀਰਤਨ ਦੀਵਾਨ ਬਾਬਾ ਰਜਿੰਦਰ ਸਿੰਘ ਕਰਾਵਰ ਵਾਲੇ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕਰਨਗੇ 7 ਜੂਨ ਨੂੰ ਪਾਠਾਂ ਦੇ ਭੋਗ ਪਾਏ ਜਾਣਗੇ ਤੇ ਬਾਬਾ ਬਲਰਾਮ ਸਿੰਘ ਜੀ ਭਵਾਨੀਪੁਰ ਵਾਲਿਆਂ ਦਾ ਕੀਰਤਨੀ ਜਥਾ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜੇਗਾ |
Ad Position 22
No active advertisement
ਪਿਛਲੀ ਖ਼ਬਰ ਸਿੰਬਲ ਮਜਾਰਾ ਵਿਖੇ ਪੰਚਾਇਤ ਨੇ ਛੱਪੜ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ ਅਗਲੀ ਖ਼ਬਰ ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਦੀਆਂ ਖਿਡਾਰਨਾਂ ਪਿੰਡ ਚੱਕਦਾਨਾ ਵਿਖੇ ਸਨਮਾਨਿਤ
Ad Position 24