ਸੂਰਾਪੁਰ ਵਿਖੇ ਬਾਬਾ ਬਾਲਕ ਨਾਥ ਦਾ ਜਨਮ ਦਿਹਾੜਾ ਮਨਾਇਆ
ਅਜੀਤ ਡੈਸਕ
05-06-2025
ਸੰਗਤਾਂ ਵਲੋਂ ਕੇਕ ਵੀ ਕੱਟਿਆ ਗਿਆ | ਮਾ: ਰਵਿੰਦਰ ਸੂਰਾਪੁਰੀ ਵਲੋਂ ਸਮੂਹ ਸੰਗਤਾਂ ਨੂੰ ਬਾਬਾ ਬਾਲਕ ਨਾਥ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਗਈਆਂ | ਗੁਰਮੀਤ ਸਿੰਘ ਬਿੱਟੂ ਦੇ ਪਰਿਵਾਰ ਵਲੋਂ ਸੰਗਤਾਂ ਲਈ ਅਤੁੱਟ ਲੰਗਰ ਵਰਤਾਏ ਗਏ | ਇਸ ਮੌਕੇ ਰਾਮ ਸ਼ਾਹ ਚੇਚੀ ਵਾਈਸ ਚੇਅਰਮੈਨ ਪੀ.ਏ.ਡੀ.ਬੀ., ਰਾਜ ਕੁਮਾਰ ਚੇਚੀ, ਅਸ਼ੋਕ ਕਸਾਣਾ, ਸੋਹਣ ਸਿੰਘ ਭੂੰਬਲਾ, ਮਾ: ਦਰਸ਼ਨ ਸਿੰਘ, ਮਾ: ਓਮ ਨਾਥ ਚੇਚੀ, ਵਾਸਦੇਵ ਚੇਚੀ, ਚੌਧਰੀ ਚਰਨ ਦਾਸ ਭਾਟੀਆ, ਸੁਭਾਸ਼ ਭੂੰਬਲਾ, ਰਾਕੇਸ਼ ਚੇਚੀ, ਸ਼ੌਂਕੀ ਨਾਥ ਭੂੰਬਲਾ, ਹਰਮੇਸ਼ ਲਾਲ ਚੇਚੀ, ਕਮਲ ਚੇਚੀ, ਕੁਲਭੂਸ਼ਨ ਭੂੰਬਲਾ, ਕਮਲ ਕਸਾਣਾ, ਕੁਲਦੀਪ ਸਿੰਘ ਦੀਪਾ, ਬਿਪਨ ਕਸਾਣਾ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |