ਜਥੇਦਾਰ ਗੁਰਬਖਸ਼ ਸਿੰਘ ਖ਼ਾਲਸਾ ਨੂੰ ਮੀਤ ਪ੍ਰਧਾਨ ਬਣਾਉਣ ’ਤੇ ਸਿੱਖ ਆਗੂਆਂ ਵਲੋਂ ਸਵਾਗਤ
ਨਵਾਂਸ਼ਹਿਰ, 25 ਨਵੰਬਰ (ਜਸਬੀਰ ਸਿੰਘ ਨੂਰਪੁਰ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸੀਨੀਅਰ ਆਗੂ ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੀਤ ਪ੍ਰਧਾਨ ਬਨਾਉਣ ‘ਤੇ ਕੈਨੇਡਾ ਦੇ ਸਿੱਖ ਅਗੂਆ ਵੱਲੋ ਖੁਸੀ ਦਾ ਪ੍ਹਗਟਾਵਾ ਕੀਤਾ ਗਿਆ। ਉਹਨਾ ਵੱਲੋ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ, ਉਹਨਾ ਅਨੁਸਾਰ ਖਾਲਸਾ ਸੁਰੂ ਤੋਂ ਹੀ ਸਿੱਖ ਸੰਘਰਸ ਨਾਲ ਜੁੜੇ ਹੋਏ ਹਨ ਤੇ ਉਹਨਾ ਸੰਘਰਸ ਦੌਰਾਨ ਲੰਬਾ ਸਮਾ ਜੇਲ ਵੀ ਕੱਟੀ ਤੇ ਪਿਛਲੇ ਲੰਮੇ ਸਮੇ ਤੋਂ ਸ਼੍ਰੋਮਣੀ ਕਮੇਟੀ ਦੇ ਵੱਖ-ਵੱਖ ਅਹੁਦਿਆਂ ‘ਤੇ ਬੇਦਾਗ ਸੇਵਾਵਾਂ ਨਿਭਾ ਰਹੇ ਹਨ।
ਨਵਾਂਸ਼ਹਿਰ, 25 ਨਵੰਬਰ (ਜਸਬੀਰ ਸਿੰਘ ਨੂਰਪੁਰ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸੀਨੀਅਰ ਆਗੂ ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੀਤ ਪ੍ਰਧਾਨ ਬਨਾਉਣ ‘ਤੇ ਕੈਨੇਡਾ ਦੇ ਸਿੱਖ ਅਗੂਆ ਵੱਲੋ ਖੁਸੀ ਦਾ ਪ੍ਹਗਟਾਵਾ ਕੀਤਾ ਗਿਆ। ਉਹਨਾ ਵੱਲੋ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ, ਉਹਨਾ ਅਨੁਸਾਰ ਖਾਲਸਾ ਸੁਰੂ ਤੋਂ ਹੀ ਸਿੱਖ ਸੰਘਰਸ ਨਾਲ ਜੁੜੇ ਹੋਏ ਹਨ ਤੇ ਉਹਨਾ ਸੰਘਰਸ ਦੌਰਾਨ ਲੰਬਾ ਸਮਾ ਜੇਲ ਵੀ ਕੱਟੀ ਤੇ ਪਿਛਲੇ ਲੰਮੇ ਸਮੇ ਤੋਂ ਸ਼੍ਰੋਮਣੀ ਕਮੇਟੀ ਦੇ ਵੱਖ-ਵੱਖ ਅਹੁਦਿਆਂ ‘ਤੇ ਬੇਦਾਗ ਸੇਵਾਵਾਂ ਨਿਭਾ ਰਹੇ ਹਨ। ਇਹ ਪ੍ਰਗਟਾਵਾ ਸੁਰਜੀਤ ਸਿੰਘ ਭਾਊ ਮੁੱਖ ਸੇਵਾਦਾਰ ਗੁਰਦੁਆਰਾ ਵਾਲਸਾਲ, ਜਸਵਿੰਦਰ ਸਿੰਘ ਮੁੱਖ ਸੇਵਾਦਾਰ ਪਾਰਕ, ਜਤਿੰਦਰ ਸਿੰਘ ਮੁਲਤਾਨੀ ਮੁੱਖ ਸੇਵਾਦਾਰ ਹਡਸਨ, ਸੰਤੋਖ ਸਿੰਘ ਖੇਲਾ ਪ੍ਰਧਾਨ ਕਿਊਬਿਕ ਸਿੱਖ ਕੌਂਸਲ ਨੇ ਕੀਤਾ। ਉਹਨਾਂ ਆਖਿਆ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਨੂੰ ਮਾਣ ਦਿੱਤਾ ਗਿਆ ਹੈ, ਇਹ ਬਹੁਤ ਹੀ ਫਖਰ ਵਾਲੀ ਗੱਲ ਹੈ। ਇਸ ਮੌਕੇ ‘ਤੇ ਨਰਿੰਦਰ ਸਿੰਘ ਮਿਨਹਾਸ ਪ੍ਰਧਾਨ ਸਾਨੇ ਪੰਜਾਬ, ਬਲਰਾਜ ਸਿੰਘ ਖ਼ਜ਼ਾਨਚੀ, ਅਵਤਾਰ ਸਿੰਘ ਜਨਰਲ ਸਕੱਤਰ, ਮੁਲਖ ਸਿੰਘ ਸਟੇਜ ਸੈਕਟਰੀ, ਬਲਵਿੰਦਰ ਸਿੰਘ, ਰਸਪਾਲ ਸਿੰਘ ਬਦੇਸਾ, ਸਰਬਜੀਤ ਸਿੰਘ ਮਿਨਹਾਸ, ਪਰੀਤਮ ਸਿੰਘ, ਚਰਨਜੀਤ ਸਿੰਘ ਸੁੱਜੋ, ਮਨਜੀਤ ਸਿੰਘ ਵੈਨਕੁਵਰ, ਸਰਬਜੀਤ ਸਿੰਘ ਢਿੱਲੋ, ਉਪਕਾਰ ਸਿੰਘ ਇੰਗਲੈਡ, ਸਰਬਜੀਤ ਸਿੰਘ ਤੱਖਰ ਅਮਰੀਕਾ, ਬਲਵਿੰਦਰ ਸਿੰਘ ਅਮਰੀਕਾ, ਜਰਨੈਲ ਸਿੰਘ ਜੈਲੀ ਤੇ ਪਰਮਜੀਤ ਸਿੰਘ ਗਿੱਲ, ਮਨਜੀਤ ਸਿੰਘ ਗਿੱਲ ਸ਼ਾਮਿਲ ਸਨ।