29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਆਂਗਣਵਾੜੀ ਹੈਲਪਰ ਕਿਰਨ ਬਾਲਾ ਨੂੰ ਸ਼ਰਧਾ ਦੇ ਫੁੱਲ ਭੇਟ <br/>

Ad Position 21
No active advertisement
ਪਿੰਡ ਘੁੰਮਣਾਂ 'ਚ ਕਿਰਨ ਬਾਲਾ ਹੈਲਪਰ ਦੀ ਅੰਤਿਮ ਅਰਦਾਸ ਸਮੇਂ ਕਥਾ ਕਰਦਾ ਗ੍ਰੰਥੀ ਸਿੰਘ ਤੇ ਹੋਰ | <br/> 30-08-2025
ਘੁੰਮਣਾਂ, 29 ਅਗਸਤ (ਮਹਿੰਦਰਪਾਲ ਸਿੰਘ)-ਪਿੰਡ ਘੁੰਮਣਾਂ ਦੇ ਆਂਗਣਵਾੜੀ ਹੈਲਪਰ ਕਿਰਨ ਬਾਲਾ ਜੋ ਸੰਖੇਪ ਬੀਮਾਰੀ ਉਪਰੰਤ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪੈਣ ਉਪਰੰਤ ਗ੍ਰੰਥੀ ਸਿੰਘ ਨੇ ਸੰਗਤਾਂ ਨਾਲ ਕਥਾ ਵਿਚਾਰਾਂ ਸਾਂਝੀ ਕਰਦਿਆਂ ਕਿਹਾ ਕਿ ਜਨਮ-ਮਰਨ ਅਕਾਲ ਪੁਰਖ ਦੇ ਹੱਥ ਹੈ | ਸਾਨੂੰ ਦੁਨਿਆਵੀ ਧਨ ਦੇ ਨਾਲ-ਨਾਲ ਰਾਮ ਨਾਮ ਦਾ ਧਨ ਇਕੱਠਾ ਕਰਨ ਦੀ ਵੀ ਲੋੜ ਹੈ | ਇਸ ਮੌਕੇ ਹੁਸਨ ਸਿੰਘ ਘੁੰਮਣ ਸਕੱਤਰ ਕਾਂਗਰਸ ਪ੍ਰਦੇਸ, ਰੇਸ਼ਮ ਸਿੰਘ ਘੁੰਮਣ, ਬਿਟੂ ਬੰਗਾ, ਜੀਵਨ ਸਿੰਘ, ਸਤਪਾਲ ਸਿੰਘ, ਜਸਵਿੰਦਰ, ਬਿੰਦਾ ਵਲੈਤੀਆ, ਜਸਵੰਤ ਸਿੰਘ, ਸੁਖਵਿੰਦਰ ਸਿੰਘ, ਤਰਲੋਚਨ ਸਿੰਘ, ਹਰਮੀਤ ਸਿੰਘ, ਧਰਮਪਾਲ, ਈਸ਼ਵਰੀ ਦੇਵੀ, ਗਿਆਨ ਕੌਰ, ਦਵਿੰਦਰ ਕੌਰ, ਸੁਰਿੰਦਰ ਸਿੰਘ ਸ਼ਾਹ, ਡਾ. ਕੁਲਦੀਪ ਰਾਜ, ਸਰਪੰਚ ਸੁਖਵਿੰਦਰ ਸਿੰਘ, ਸਤਨਾਮ ਸਿੰਘ, ਸੋਨੂੰ, ਮੈਡਮ ਸੁਨੀਤਾ ਦੇਵੀ ਨੇ ਕਿਰਨ ਬਾਲਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ |

Ad Position 22
No active advertisement
ਪਿਛਲੀ ਖ਼ਬਰ ਸੇਵਾ ਮੁਕਤੀ 'ਤੇ ਵਿਸ਼ੇਸ਼-ਪ੍ਰੇਮ ਲਤਾ ਐਲ.ਐਚ.ਵੀ. ਅਗਲੀ ਖ਼ਬਰ ਬਰਸਾਤਾਂ ਦੇ ਦਿਨਾਂ 'ਚ ਵੱਧ ਤੋਂ ਵੱਧ ਬੂਟੇ ਲਾ ਕੇ ਬਿਮਾਰੀਆਂ ਤੋਂ ਹੋ ਸਕਦਾ ਬਚਾਅ-ਡਾ. ਉਂਕਾਰ ਸਿੰਘ
Ad Position 24