ਘੁੰਮਣਾਂ, 2 ਸਤੰਬਰ (ਮਹਿੰਦਰਪਾਲ ਸਿੰਘ)-ਸਮਾਜ ਸੇਵੀ ਪਿਆਰਾ ਲਾਲ ਪਟਵਾਰੀ ਜੋ ਕੁਝ ਦਿਨ ਪਹਿਲਾਂ ਇੰਗਲੈਂਡ 'ਚ ਸੰਖੇਪ ਬਿਮਾਰੀ ਉਪਰੰਤ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਦੇ ਪਰਿਵਾਰ ਨਾਲ ਬਾਬਾ ਜੋਗਿੰਦਰ ਸਿੰਘ, ਓਮ ਪ੍ਰਕਾਸ਼, ਕੁਲਵੀਰ ਰਾਮ, ਮਹਿੰਦਰ ਪਾਲ ਸਿੰਘ, ਕਸ਼ਮੀਰੀ ਲਾਲ, ਮਦਨ ਲਾਲ, ਬਲਵੀਰ ਕੌਰ, ਜਗਦੀਸ਼ ਕੌਰ, ਸੁਰਿੰਦਰ ਕੁਮਾਰ, ਤਰਸੇਮ ਲਾਲ, ਬਲਵੀਰ ਰਾਮ, ਮਨਜੀਤ ਕੌਰ, ਕੁਲਵਿੰਦਰ ਕੌਰ, ਰਜਤ, ਰਿਆਨ, ਪ੍ਰਧਾਨ ਪਾਲ ਸਿੰਘ, ਬਲਵੀਰ ਸਿੰਘ, ਹੁਸਨ ਸਿੰਘ, ਮਨਜੀਤ ਸਿੰਘ, ਬੀਰਬਲ, ਕਸ਼ਮੀਰੀ ਲਾਲ, ਬੁੱਧ ਸਿੰਘ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ |