21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਮੰਗੂਪੁਰ ਪਰਿਵਾਰ ਨਾਲ ਸਵ. ਚੌ. ਰਾਮ ਸਰੂਪ ਭੂੰਬਲਾ ਦੀ ਮੌਤ 'ਤੇ ਹਲਕੇ ਦੇ ਸਮਾਜ ਸੇਵੀ ਤੇ ਰਾਜਨੀਤਕ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ

Ad Position 21
No active advertisement
ਅਜੀਤ ਡੈਸਕ 04-09-2025
ਪੋਜੇਵਾਲ ਸਰਾਂ, 3 ਸਤੰਬਰ (ਬੂਥਗੜ੍ਹੀਆ)-ਵਿਧਾਨ ਸਭਾ ਹਲਕਾ ਬਲਾਚੌਰ ਦੇ ਸੀਨੀਅਰ ਕਾਂਗਰਸ ਆਗੂ ਸਾਬਕਾ ਵਿਧਾਇਕ ਚੌ. ਦਰਸ਼ਨ ਲਾਲ ਮੰਗੂਪੁਰ ਤੇ ਐਮ.ਆਰ ਗਰੁੱਪ ਸਕੂਲ ਬਲਾਚੌਰ ਦੇ ਚੇਅਰਮੈਨ ਬਾਬੂ ਰਾਮਜੀ ਦਾਸ ਭੂੰਬਲਾ ਦੇ ਚਚੇਰੇ ਭਰਾ ਸਵ. ਚੌਧਰੀ ਰਾਮ ਸਰੂਪ ਭੂੰਬਲਾ ਸਪੁੱਤਰ ਸਵ. ਚੌ. ਅਮਰ ਚੰਦ ਭੂੰਬਲਾ ਪਿਛਲੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਨੂੰ ਪੂਰੀ ਕਰਦੇ ਹੋਏ ਪ੍ਰਭੂ ਚਰਨਾਂ 'ਚ ਜਾ ਬਿਰਾਜੇ ਸਨ | ਸਵ. ਚੌ. ਰਾਮ ਸਰੂਪ ਭੂੰਬਲਾ ਦੀ ਮੌਤ 'ਤੇ ਹਲਕੇ ਦੇ ਵੱਖ-ਵੱਖ ਰਾਜਨੀਤਕ ਸਮਾਜ ਸੇਵੀ ਆਗੂਆਂ ਤੇ ਪਿੰਡਾਂ ਦੇ ਲੋਕ ਮੰਗੂਪੁਰ ਪਰਿਵਾਰ ਦੇ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਉਨ੍ਹਾਂ ਦੇ ਨਿਵਾਸ ਸਥਾਨ ਮੰਗੂਪੁਰ ਪਹੁੰਚੇ | ਇਸ ਮੌਕੇ ਸੀਨੀਅਰ ਕਾਂਗਰਸ ਆਗੂ ਸਤਵੀਰ ਸਿੰਘ ਪਿੱਲੀ-ਝਿੱਕੀ, ਆਪ ਆਗੂ ਅਸ਼ੋਕ ਕਟਾਰੀਆ, ਕੇਵਲ ਕਿ੍ਸ਼ਨ ਚੌਹਾਨ, ਭਾਜਪਾ ਆਗੂ ਸੰਦੀਪ ਭਾਟੀਆ ਆਦੋਆਣਾ, ਸਾਬਕਾ ਚੇਅਰਮੈਨ ਬਿਮਲ ਕੁਮਾਰ, ਸ਼ਿਵ ਕੁਮਾਰ ਪਾਲੀ, ਕਾਮਰੇਡ ਮਹਾਂ ਸਿੰਘ ਰੋੜ੍ਹੀ, ਸਾਬਕਾ ਪ੍ਰਧਾਨ ਨਗਰ ਕੌਸਲ ਬਲਾਚੌਰ ਟਿੰਕੂ ਘਈ, ਕੌਸਲਰ ਨਾਰੇਸ਼ ਕੁਮਾਰ, ਪ੍ਰਧਾਨ ਸੁਰਿੰਦਰ ਛਿੰਦੀ, ਡੀ.ਐਸ.ਪੀ ਚਮਨ ਲਾਲ, ਡੀ.ਐਸ.ਪੀ ਰਾਕੇਸ਼ ਕੁਮਾਰ, ਡੀ.ਐਸ.ਪੀ ਰਾਜ ਕੁਮਾਰ, ਥਾਣੇਦਾਰ ਰਾਜੀਵ ਕੁਮਾਰ, ਬਾਬੂ ਤੀਰਥ ਰਾਮ ਭੂੰਬਲਾ, ਚੌ. ਪ੍ਰੇਮ ਚੰਦ ਚੌਹਾਨ, ਧਰਮ ਚੰਦ ਚੌਹਾਨ, ਜੈ ਰਾਮ ਚੇਚੀ ਨੰਗਲ, ਮਾਸਟਰ ਦਵਿੰਦਰ ਨਵਾਗਰਾਂ, ਸਾਬਕਾ ਚੇਅਰਮੈਨ ਗੌਰਵ ਵਿੱਕੀ ਕਰੀਮਪੁਰ, ਚਰਨਜੀਤ ਬਿੱਟੂ ਖੇਪੜ, ਹੀਰਾ ਲਾਲ ਖੇਪੜ, ਸਾਬਕਾ ਸਰਪੰਚ ਸੁਰਿੰਦਰ ਪਾਲ ਚੇਚੀ, ਮਦਨ ਲਾਲ ਸਿਆਣਾ, ਭਜਨ ਲਾਲ ਸਿਆਣਾ, ਭਾਜਪਾ ਆਗੂ ਅਸ਼ੋਕ ਬਾਂਠ, ਠੇਕੇਦਾਰ ਰੌਸ਼ਨ ਲਾਲ ਕਰੀਮਪੁਰ, ਸਰਵਣ ਕੁਮਾਰ ਬਾਂਠ, ਧਰਮ ਚੰਦ ਚੇਚੀ ਨਿੱਘੀ, ਦੀਪਾ ਸਰਪੰਚ, ਦੁਰਗੇਸ਼ ਜੰਡੀ, ਪੰਮਾ ਬਾਠ ਟੋਸਾਂ, ਅਸ਼ੋਕ ਬਜਾੜ ਕਰੀਮਪੁਰ, ਧਰਮਵੀਰ ਟਕਾਰਲਾ, ਚਰਨਜੀਤ ਚੰਦਿਅਣੀ, ਯੋਗਰਾਜ ਬਾਂਠ ਕਰੀਮਪੁਰ, ਸੁੱਖਾ ਝੰਡੂਪੁਰ, ਸਾਬਕਾ ਸਰਪੰਚ ਰਾਜ ਕੁਮਾਰ ਚੂ੍ਹੜ੍ਹਪੁਰ, ਸੇਠੀ ਸਰਪੰਚ ਥੋਪੀਆ, ਠੇਕੇਦਾਰ ਸਤਨਾਮ ਜੋਗੇਵਾਲ, ਗਿਰਧਾਰੀ ਲਾਲ ਠੇਕੇਦਾਰ ਚੰਡੀਗੜ੍ਹ, ਠੇਕੇਦਾਰ ਸੱਤਪਾਲ ਭੂੰਬਲਾ ਨੰਨੂਵਾਲ, ਬਲਾਕ ਪ੍ਰਧਾਨ ਤਿਲਕ ਰਾਜ ਸੂਦ ਕਾਂਗਰਸ, ਸਰਪੰਚ ਬੰਟੀ ਰੱਤੇਵਾਲ, ਠੇਕੇਦਾਰ ਰੋਸ਼ਨ ਲਾਲ ਬਾਂਠ ਨੀਲੇਵਾੜੇ, ਸਰਪੰਚ ਮਨੋਹਰ ਲਾਲ ਨੰਨੂਵਾਲ, ਸੱਤਪਾਲ ਭੂੰਬਲਾ ਮਾਲੇਵਾਲ, ਹਰਮੇਸ਼ ਲਾਲ ਕਟਾਰੀਆ, ਠੇਕੇਦਾਰ ਅਸ਼ਵਨੀ ਕੁਮਾਰ ਆਦਿ ਹਲਕੇ ਦੇ ਸਮੂਹ ਰਾਜਨੀਤਕ ਸਮਾਜ ਸੇਵੀ ਤੇ ਵੱਖ-ਵੱਖ ਪਿੰਡਾਂ ਦੇ ਪੰਚ-ਸਰਪੰਚ ਤੇ ਮੋਹਤਵਾਰਾਂ ਦੇ ਵੱਲੋਂ ਮੰਗੂਪੁਰ ਪਰਿਵਾਰ ਨਾਲ ਸਵ. ਚੌ. ਰਾਮ ਸਰੂਪ ਭੂੰਬਲਾ ਦੀ ਮੌਤ ਦਾ ਦੁੱਖ ਪ੍ਰਗਟਾਵ ਕੀਤਾ |
Ad Position 22
No active advertisement
ਪਿਛਲੀ ਖ਼ਬਰ ਭੌਰਾ 'ਚ ਏਡਜ਼ ਜਾਗਰੂਕਤਾ ਹਿਤ ਨੁੱਕੜ ਨਾਟਕ ਖੇਡਿਆ ਅਗਲੀ ਖ਼ਬਰ ਹੜ੍ਹਾਂ 'ਚ ਲੋਕਾਂ ਦੀ ਸਿਹਤ ਸੁਰੱਖਿਆ ਯਕੀਨੀ ਬਣਾਉਣਾ ਸਭ ਤੋਂ ਉੱਪਰ -ਡਾ. ਸਿੰਘ
Ad Position 24